ਲੁਧਿਆਣਾ ਸੈਂਟਰਲ ਜੇਲ੍ਹ ‘ਚ ਕੈਦੀਆਂ ਵਿਚਕਾਰ ਝੜਪ
ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਬੀਤੀ ਰਾਤ ਹੰਗਾਮਾ ਹੋ ਗਿਆ। ਜੇਲ੍ਹ ਵਿੱਚ ਕੈਦੀਆਂ ਨੇ ਇੱਕ ਅੰਡਰਟਰਾਇਲ ਕੈਦੀ ਨੂੰ ਬੇਰਹਿਮੀ ਨਾਲ ਕੁੱਟਿਆ। ਹਮਲਾਵਰਾਂ ਨੇ ਉਸ ਦੇ ਸਿਰ ‘ਤੇ ਰਾਡਾਂ ਅਤੇ ਗਿਲਾਸਾਂ ਨਾਲ ਵਾਰ ਕੀਤੇ। ਜੇਲ੍ਹ ਸਟਾਫ਼ ਖੂਨ ਨਾਲ ਲੱਥਪੱਥ ਕੈਦੀ ਨੂੰ ਸਿਵਲ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਉਸਦੇ ਸਿਰ ‘ਤੇ 8 ਟਾਂਕੇ ਲਗਾਏ। ਜ਼ਖਮੀ ਵਿਚਾਰ