ਲੁਧਿਆਣਾ ਬੱਸ ਸਟੈਂਡ ‘ਤੇ ਨਸ਼ੇ ‘ਚ ਧੁੱਤ ਮਿਲੀ ਨੌਜਵਾਨ ਕੁੜੀ
ਲੁਧਿਆਣਾ ਬੱਸ ਸਟੈਂਡ ਦੇ ਬਾਹਰ ਇੱਕ ਵਾਰ ਫਿਰ ਸ਼ਰਮਨਾਕ ਘਟਨਾ ਵਾਪਰੀ, ਜਿੱਥੇ ਨਸ਼ੇ ’ਚ ਧੁੱਤ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ। ਇਹ ਪਹਿਲੀ ਵਾਰ ਨਹੀਂ, ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਇਰਲ ਹੋ ਚੁੱਕੀਆਂ ਹਨ। ਸਥਾਨਕ ਲੋਕਾਂ ਮੁਤਾਬਕ, ਪੁਲਿਸ ਥੋੜ੍ਹੇ ਸਮੇਂ ਲਈ ਕਾਰਵਾਈ ਕਰਦੀ ਹੈ, ਪਰ ਸਥਿਤੀ ਜਲਦੀ ਪਹਿਲਾਂ ਵਰਗੀ ਹੋ ਜਾਂਦੀ ਹੈ। ਤਾਜ਼ਾ ਘਟਨਾ