ਲੁਧਿਆਣਾ ਦੇ ਭਾਜਪਾ ਕੌਂਸਲਰ ਨਾਲ ਧੋਖਾਧੜੀ, ਕਾਰੋਬਾਰੀ ਭਾਈਵਾਲ ‘ਤੇ ਜਾਅਲੀ ਦਸਤਾਵੇਜ਼ਾਂ ਰਾਹੀਂ ਲੱਖਾਂ ਰੁਪਏ ਦੀ ਹੇਰਾਫੇਰੀ ਦਾ ਦੋਸ਼
ਲੁਧਿਆਣਾ ਦੇ ਭਾਜਪਾ ਕੌਂਸਲਰ ਅਨਿਲ ਭਾਰਦਵਾਜ ਨੇ ਆਪਣੀ ਸਾਬਕਾ ਬਿਜ਼ਨਸ ਪਾਰਟਨਰ ਹਰਪ੍ਰੀਤ ਕੌਰ ਬਰਾੜ (ਸਰਾਭਾ ਨਗਰ ਨਿਵਾਸੀ) ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰਪ੍ਰੀਤ ਨੇ ਜਾਅਲੀ ਦਸਤਾਵੇਜ਼ਾਂ ਨਾਲ ਉਨ੍ਹਾਂ ਦੀ ਸਾਂਝੀ ਫਰਮ “ਮੈਸਰਜ਼ ਵੋਗ ਲੌਗ” ਦੇ ਨਾਂ ‘ਤੇ ਐਸਬੀਆਈ ਸਰਾਭਾ ਨਗਰ ਬ੍ਰਾਂਚ ਵਿੱਚ ਇਕੱਲੇ ਬੈਂਕ ਖਾਤਾ ਖੋਲ੍ਹ ਲਿਆ ਅਤੇ ਫਰਮ ਦੇ
