ਜੁਲਾਈ ਦੇ ਪਹਿਲੇ ਦਿਨ ਰਾਹਤ, 58.50 ਰੁਪਏ ਸਸਤਾ ਹੋਇਆ LPG ਕਮਰਸ਼ੀਅਲ ਸਿਲੰਡਰ
ਦਿੱਲੀ : ਜੂਨ ਦੇ ਪਹਿਲੇ ਦਿਨ ਰਾਹਤ ਦੇਣ ਵਾਲੀ ਖਬਰ ਮਿਲੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਇੱਕ ਵਾਰ ਫਿਰ LPG ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। LPG ਗੈਸ ਸਿਲੰਡਰ ਦਿੱਲੀ ਤੋਂ ਮੁੰਬਈ ਤੱਕ ਸਸਤੇ ਹੋ ਗਏ ਹਨ। ਤੇਲ ਕੰਪਨੀਆਂ ਨੇ 19 ਕਿਲੋਗ੍ਰਾਮ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ 58 ਰੁਪਏ ਦੀ ਕਟੌਤੀ ਕੀਤੀ ਹੈ।