ਬਲਡ ਸ਼ੁਗਰ ਘੱਟ ਹੋਣਾ ਵੀ ਸਿਹਤ ਲਈ ਹੋ ਸਕਦਾ ਹੈ ਨੁਕਸਾਨਦਾਇਕ , ਜਾਣੋ ਕਿਸ ਤਰ੍ਹਾਂ ਲੱਗਦਾ ਹੈ ਇਸਦਾ ਪਤਾ…
ਦਿੱਲੀ : ਡਾਇਬਟੀਜ਼ (Diabetes) ਇਨ੍ਹੀਂ ਦਿਨੀਂ ਮਹਾਮਾਰੀ ਬਣ ਚੁੱਕੀ ਹੈ ਅਤੇ ਕਰੋੜਾਂ ਲੋਕ ਇਸ ਦੀ ਲਪੇਟ ‘ਚ ਆਉਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਸ਼ੂਗਰ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਕਿਸੇ ਵਿਅਕਤੀ ਦੇ ਸਰੀਰ ਵਿੱਚ ਬਲੱਡ ਸ਼ੂਗਰ ਵੱਧ ਜਾਂਦੀ ਹੈ। ਬਲੱਡ ਸ਼ੂਗਰ ਦਾ ਆਮ ਪੱਧਰ 100 mg/dL ਤੋਂ ਘੱਟ ਹੁੰਦਾ ਹੈ। ਇਸ ਤੋਂ