29 ਸਾਲ ਬਾਅਦ ਮਿਲਿਆ ਭੈਣ ਨੂੰ ਭਰਾ ਦੀ ਮੌਤ ਦਾ ਇਨਸਾਫ਼, ਰਿਟਾਇਰਡ DSP ਸਮੇਤ 3 ਪੁਲਿਸ ਮੁਲਜ਼ਮਾਂ ਨੂੰ ਹੋਈ ਉਮਰ ਕੈਦ
ਪੰਜਾਬ-ਹਰਿਆਣਾ ਨੇ ਸੰਗਰੂਰ ਜ਼ਿਲ੍ਹੇ ਦੇ ਲੌਂਗੋਵਾਲ ਵਾਸੀ ਗਮਦੂਰ ਸਿੰਘ ਦੀ ਮੌਤ ਦੇ ਮਾਮਲੇ ‘ਚ 29 ਸਾਲ ਬਾਅਦ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ 29 ਸਾਲ ਬਾਅਦ ਸੁਣਾਏ ਆਪਣੇ ਫੈਸਲੇ ‘ਚ ਤਤਕਾਲੀ ਡੀਐਸਪੀ (ਸੇਵਾਮੁਕਤ ਐਸ.ਪੀ.) ਸਮੇਤ 3 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕੁਲਦੀਪ ਕੌਰ ਦੇ ਪਤੀ ਅਤੇ ਸਮਾਜ ਸੇਵੀ ਕਰਮ ਸਿੰਘ ਬਰਾੜ