‘ਜੇਲ੍ਹ ਤੋਂ ਚੋਣ ਲੜੇਗਾ ਅੰਮ੍ਰਿਤਪਾਲ ਸਿੰਘ!’ ਵਕੀਲ ਨੇ ਦੱਸਿਆ ਹਲਕੇ ਦਾ ਨਾਂ
- by Preet Kaur
- April 24, 2024
- 0 Comments
ਬਿਉਰੋ ਰਿਪੋਰਟ – ਖਡੂਰ ਸਾਹਿਬ ਲੋਕਸਭਾ ਸੀਟ ‘ਤੇ 1989 ਦਾ ਇਤਿਹਾਸ ਮੁੜ ਤੋਂ ਦੁਹਰਾਇਆ ਜਾ ਸਕਦਾ ਹੈ। ਸਿਮਰਨਜੀਤ ਸਿੰਘ ਵਾਂਗ ਨੈਸ਼ਨਲ ਸਕਿਓਰਿਟੀ ਐਕਟ (NSA) ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ ‘ਚ ਬੰਦ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਲੋਕਸਭਾ ਸੀਟ ਤੋਂ ਲੋਕਸਭਾ ਚੋਣਾਂ ਲੜੇਗਾ। ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਆਜ਼ਾਦ
ਆਖ਼ਰ ਬੋਲ ਪਏ ਸਾਂਪਲਾ! “ ਬੀਜੇਪੀ ਦੇ ਸਿਪਾਹੀ ਹਾਂ ਤੇ ਰਹਾਂਗੇ, ਪਾਰਟੀ ਨੇ ਮੇਰੇ ਕੋਲੋਂ ਅਸਤੀਫ਼ਾ ਲਿਆ, ਚੋਣ ਲੜਾਉਣ ਦਾ ਕੀਤਾ ਸੀ ਵਾਅਦਾ!”
- by Preet Kaur
- April 24, 2024
- 0 Comments
ਬੀਜੇਪੀ ਆਗੂ ਵਿਜੇ ਸਾਂਪਲਾ ਨੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਸਪਸ਼ਟ ਕੀਤਾ ਹੈ ਕਿ ਉਹ ਭਾਜਪਾ ਨਾਲ ਨਾਰਾਜ਼ ਨਹੀਂ ਹਨ ਤੇ ਉਹ ਕਿਸੇ ਵੀ ਪਾਰਟੀ ਵਿੱਚ ਨਹੀਂ ਜਾ ਰਹੇ। ਉਨ੍ਹਾਂ ਨੇ ਕਿਹਾ ਕਿ ਮੈਂ ਪਾਰਟੀ ਤੋਂ ਕਈ ਸਵਾਲਾਂ ਦੇ ਜਵਾਬ ਮੰਗੇ ਹਨ। ਪਾਰਟੀ ਨੇ ਮੇਰੇ ਨਾਲ ਬਹੁਤ ਵਾਅਦੇ ਕੀਤੇ ਸਨ, ਮੈਨੂੰ ਚੋਣ ਲੜਾਉਣ ਦਾ ਵਾਅਦਾ
ਦਿੱਲੀ ਏਅਰਪੋਰਟ ਤੋਂ ਵਾਪਸ ਆ ਰਿਹਾ ਸੀ ਪਰਿਵਾਰ, ਖੰਨਾ ‘ਚ ਟਰੱਕ ਦੀ ਟੱਕਰ ਨਾਲ ਪਲਟੀ ਇਨੋਵਾ ਕਾਰ
- by Gurpreet Singh
- April 24, 2024
- 0 Comments
ਖੰਨਾ ਦੇ ਨੈਸ਼ਨਲ ਹਾਈਵੇ ‘ਤੇ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਇਕ ਇਨੋਵਾ ਗੱਡੀ ਦੀ ਟਰੱਕ ਨਾਲ ਟੱਕਰ ਹੋ ਗਈ। ਦਰਅਸਲ ਹਾਦਸਾ ਸਵੇਰੇ ਕਰੀਬ 6 ਵਜੇ ਖੰਨਾ ਦੇ ਨੈਸ਼ਨਲ ਹਾਈਵੇ ‘ਤੇ ਵਾਪਰਿਆ। ਇੱਥੇ ਦਹੇੜੂ ਪੁਲ ‘ਤੇ ਇਕ ਇਨੋਵਾ ਗੱਡੀ ਦੀ ਟਰੱਕ ਨਾਲ ਟੱਕਰ ਹੋ ਗਈ। ਜਿਸ ਤੋਂ ਬਾਅਦ ਇਨੋਵਾ ਪਲਟ ਗਈ। ਡਰਾਈਵਰ ਸਮੇਤ ਕਾਰ ਵਿੱਚ