ਲੋਕ ਸਭਾ ‘ਚ ਵਕਫ਼ ਸੋਧ ਬਿੱਲ ਪੇਸ਼
ਅੱਜ ਲੋਕ ਸਭਾ ਵਿੱਚ ਵਕਫ਼ ਸੋਧ ਬਿੱਲ ਪੇਸ਼ ਕੀਤਾ ਗਿਆ ਹੈ। ਪ੍ਰਸ਼ਨ ਕਾਲ ਤੋਂ ਬਾਅਦ ਦੁਪਹਿਰ 12 ਵਜੇ ਸਪੀਕਰ ਓਮ ਬਿਰਲਾ ਵੱਲੋਂ ਬਿੱਲ ਸਦਨ ਵਿੱਚ ਰੱਖਿਆ ਗਿਆ ਅਤੇ ਸਪੀਕਰ ਨੇ ਇਸ ‘ਤੇ ਚਰਚਾ ਲਈ 8 ਘੰਟੇ ਦਾ ਸਮਾਂ ਤੈਅ ਕੀਤਾ ਹੈ। ਇਸ ਵਿੱਚੋਂ NDA ਨੂੰ 4 ਘੰਟੇ 40 ਮਿੰਟ ਦਿੱਤੇ ਗਏ ਹਨ, ਬਾਕੀ ਸਮਾਂ ਵਿਰੋਧੀ