India

ਆਖ਼ਰ ਜ਼ਿੰਦਗੀ ਦੀ ਲੜਾਈ ਹਾਰੀ ਵਿਦਿਆਰਥਣ, ਨਕਲ ਦੇ ਦੋਸ਼ ‘ਚ ਕੱਪੜੇ ਉਤਾਰ ਕੇ ਹੋਈ ਸੀ ਜਾਂਚ..

ਨਕਲ ਦੇ ਦੋਸ਼ 'ਚ ਕੱਪੜੇ ਉਤਾਰ ਕੇ ਜਾਂਚ ਤੋਂ ਬਾਅਦ ਉਸਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ।

Read More
Poetry

ਕਵਿਤਾ – ਕਿਸਾਨ

‘ਦ ਖ਼ਾਲਸ ਬਿਊਰੋ:- ਕਿਸਾਨ ਇਹ ਕਿਸਾਨ ਮੇਰੀ ਮਾਂ ਵਰਗਾ, ਜੋ ਵੱਗਦੀ ਠੰਡੀ ਹਵਾ ਵਰਗਾ। ਮਿਹਨਤ ਕਰਦਾ ਜੋ ਦਿਨ ਰਾਤ, ਦਾਣੇ-ਦਾਣੇ ਦੀ ਕਰੇ ਸੰਭਾਲ। ਪੂਰੀ ਦੁਨੀਆ ਲਈ ਅੰਨ ਉਗਾ ਕੇ, ਆਪ ਇਹ ਭੁੱਖਾ ਸੌਂਦਾ ਏ। ਹੱਸਦਾ ਰਹਿੰਦਾ ਜੋ ਬੱਚਿਆਂ ਅੱਗੇ, ਉਹ ਕੱਲਾ ਬਹਿ ਕੇ ਰੋਂਦਾ ਏ। ਇਹ ਕਿਸਾਨ ਮੇਰੇ ਪਿਉ ਵਰਗਾ, ਬਲ਼ਦੇ ਦੀਵੇ ਦੀ ਲੋਅ ਵਰਗਾ।

Read More
Poetry

ਕਵਿਤਾ- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਕੀ ਧਾਰਮਿਕ ਗ੍ਰੰਥਾਂ ਨਾਲੋਂ ਵੱਖ ਕਿਉਂ ?

‘ਦ ਖ਼ਾਲਸ ਬਿਊਰੋ:-  ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਕੀ ਧਾਰਮਿਕ ਗ੍ਰੰਥਾਂ ਨਾਲੋਂ ਵੱਖ ਕਿਉਂ ? ਘੁੱਪ ਹਨੇਰਾ ਕੁੱਝ ਨਾ ਸੀ ਜਦ, ਖ਼ੁਦਾ ਇਹ ਧਰਤ ਬਣਾਈ। ਸਮੇਂ-ਸਮੇਂ ਦੇ ਪੈਰੋਕਾਰਾਂ,ਦੁਨੀਆ ਰਾਹੇ ਪਾਈ। ਪਿਆਰਾ ਰੱਬ ਦਾ ਵਿੱਚ ਯੂਨਾਨ ਦੇ, ਫੀਥੋਗੌਰਸ ਪੈਦਾ ਹੋਇਆ। ਸਤਰ ਕੋਈ ਨਾ ਹੱਥੀਂ ਉਤਾਰੀ, ਰੱਬੀ ਇਲਹਾਮ ਜੋ ਹੋਇਆ। ਫਿਰ ਦੁਨੀਆ ‘ਚ ਸੁਕਰਾਤ ਸੀ ਆਇਆ, ਪਰ

Read More
Khaas Lekh

‘ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ’ ਦੀ ਉਪਾਧੀ ਨਾਲ ਸਨਮਾਨਿਤ ਸਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ….

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਰਦਾਰ ਕਪੂਰ ਸਿੰਘ ਇੱਕ ਪ੍ਰਸਿੱਧ ਸਿੱਖ ਵਿਦਵਾਨ, ਯੋਗ ਪ੍ਰਸ਼ਾਸਕ ਤੇ ਸਾਂਸਦ ਸਨ। ਉਹ ਅੱਜ ਦੇ ਪੰਜਾਬ ਦੇ ਦਰਦ ਦਾ ਇੱਕ ਰੂਪ ਹਨ। ਸਰਦਾਰ ਕਪੂਰ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸ, ਫਲਸਫ਼ਾ, ਤੁਲਨਾਤਮਕ ਅਧਿਐਨ, ਕਾਵਿ-ਰਚਨਾਵਾਂ ਆਦਿ ਹਨ। ਸਰਦਾਰ ਕਪੂਰ ਸਿੰਘ ਦਾ ਜਨਮ 2 ਮਾਰਚ 1909 ਨੂੰ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੇ ਇੱਕ ਨੇੜਲੇ ਪਿੰਡ ਵਿੱਚ

Read More
Punjab

ASI ਦੀ ਕੋਰੋਨਾ ਨਾਲ ਮੌਤ ਮਗਰੋਂ ਪੰਜਾਬ ਪੁਲਿਸ ਗੰਭੀਰ, ਲੋਕਾਂ ਨੂੰ ਆਨਲਾਈਨ ਸ਼ਿਕਾਇਤਾਂ ਦਰਜ ਕਰਵਾਉਣ ਦੀ ਅਪੀਲ

‘ਦ ਖ਼ਾਲਸ ਬਿਊਰੋ :- ਲੁਧਿਆਣਾ ਦੇ ਏਐੱਸਆਈ ਜਸਪਾਲ ਸਿੰਘ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਜਸਪਾਲ ਸਿੰਘ 26 ਜੁਲਾਈ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ ਸੀ ਅਤੇ ਇਲਾਜ਼ ਲਈ ਉਨ੍ਹਾਂ ਨੂੰ ਪੀਜੀਆਈ ਵਿੱਚ ਦਾਖ਼ਲ ਕਰ ਦਿੱਤਾ ਗਿਆ ਸੀ ਜਿੱਥੇ ਅੱਜ ਉਨ੍ਹਾਂ ਦੀ ਮੌਤ ਹੋ ਗਈ ਹੈ। ਜਸਪਾਲ ਸਿੰਘ ਪਾਇਲ ਤਹਿਸੀਲ ਖੰਨਾ ਦੇ ਰਹਿਣ ਵਾਲੇ ਸਨ।

Read More