ਵਿਟਾਮਿਨ ਡੀ ਇੱਕ ਪਾਣੀ ਨਹੀਂ ਬਲਕਿ ਇੱਕ ਚਰਬੀ ਵਿੱਚ ਘੁਲ਼ਨਸ਼ੀਲ ਵਿਟਾਮਿਨ ਹੈ, ਜਿਸ ਦੇ ਬਹੁਤ ਸਾਰੇ ਮਹੱਤਵਪੂਰਨ ਕਾਰਜ ਹਨ। ਇਸ ਤੋਂ ਬਿਨਾਂ ਜ਼ਿੰਦਗੀ ਖ਼ਤਰੇ ਵਿੱਚ ਪੈ ਜਾਂਦੀ ਹੈ।