ਲੱਦਾਖ ’ਚ ਪੰਜਾਬ ਦੇ ਲੈਫਟੀਨੈਂਟ ਕਰਨਲ ਅਤੇ ਨਾਇਕ ਸ਼ਹੀਦ, ਅੱਜ ਦਿੱਤੀ ਜਾਵੇਗੀ ਅੰਤਿਮ ਵਿਦਾਇਗੀ
ਪਠਾਨਕੋਟ ਜ਼ਿਲ੍ਹੇ ਦੇ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾ ਨਗਰ ਦੇ ਸ਼ਮਸ਼ੇਰਪੁਰ ਪਿੰਡ ਦੇ ਨਾਇਕ ਦਲਜੀਤ ਸਿੰਘ ਲੱਦਾਖ ਦੀਆਂ ਦੁਰਗਮ ਵਾਦੀਆਂ ਵਿੱਚ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਗਏ। ਬੁੱਧਵਾਰ ਸਵੇਰੇ ਲੱਦਾਖ ਵਿੱਚ ਅਚਾਨਕ ਇੱਕ ਫੌਜ ਦਾ ਕਾਫਲਾ ਜ਼ਮੀਨ ਖਿਸਕਣ ਦੀ ਲਪੇਟ ਵਿੱਚ ਆ ਗਿਆ। ਇਸ ਦੌਰਾਨ, ਫੌਜੀ ਵਾਹਨ ‘ਤੇ