ਕੇਰਲ ਤੱਟ ਨੇੜੇ ਲਾਈਬੇਰੀਆ ਦਾ ਜਹਾਜ਼ ਡੁੱਬਿਆ, 24 ਲੋਕਾਂ ਨੂੰ ਬਚਾਇਆ ਗਿਆ
ਕੇਰਲ ਦੇ ਤੱਟ ਨੇੜੇ ਇੱਕ ਲਾਇਬੇਰੀਅਨ ਕਾਰਗੋ ਜਹਾਜ਼ ਡੁੱਬ ਗਿਆ ਹੈ। ਭਾਰਤੀ ਤੱਟ ਰੱਖਿਅਕ ਅਤੇ ਭਾਰਤੀ ਜਲ ਸੈਨਾ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਜਹਾਜ਼ ਦੇ ਸਾਰੇ 24 ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ ਹੈ। ਤੱਟ ਰੱਖਿਅਕ ਨੇ ਐਤਵਾਰ ਨੂੰ X ‘ਤੇ ਆਪਣੀ ਪੋਸਟ ਵਿੱਚ ਕਿਹਾ, “ਜਹਾਜ਼ 640 ਕੰਟੇਨਰ ਲੈ ਕੇ ਜਾ ਰਿਹਾ ਸੀ, ਜਿਨ੍ਹਾਂ ਵਿੱਚੋਂ