ਜ਼ਿਆਦਾ ਨਿੰਬੂ ਪਾਣੀ ਪੀਣ ਨਾਲ ਕੀ ਅਸਰ ਪੈਂਦਾ ਹੈ ਕਿਡਨੀ ‘ਤੇ ,ਹਰੀਆਂ ਸਬਜ਼ੀਆਂ ਦੇ ਨਾਲ ਨਾ ਖਾਓ ਖੱਟੇ ਫਲ…
ਦਿੱਲੀ : ਸ਼ੂਗਰ, ਗਠੀਆ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਲਈ ਬਿਨਾਂ ਜਾਣੇ ਸਬਜ਼ੀਆਂ ਅਤੇ ਫਲਾਂ ਦੇ ਰਸ ਦੀ ਵਰਤੋਂ ਕਰਨਾ ਸਹੀ ਨਹੀਂ ਹੈ। ਅਜਿਹੇ ਜੂਸ ਲਾਭ ਦੇਣ ਦੀ ਬਜਾਏ ਸਿਹਤ ‘ਤੇ ਉਲਟਾ ਅਸਰ ਪਾ ਸਕਦੇ ਹਨ। ਸਿਹਤ ਮਾਹਿਰਾਂ ਅਨੁਸਾਰ ਕੱਚੇ ਫਲਾਂ ਅਤੇ ਸਬਜ਼ੀਆਂ ਦਾ ਬਹੁਤ ਜ਼ਿਆਦਾ ਕਾੜ੍ਹਾ ਜਾਂ ਜੂਸ ਪੀਣ