‘ਚੁਪੈ ਚੁਪ ਨ ਹੋਵਈ’ ਅੰਦਰ ਦੀ ਚੁੱਪ ਕਿਵੇਂ ਧਾਰਨ ਕਰਨੀ ਹੈ, ਇਤਿਹਾਸ ਦੀ ਗਾਥਾ ਪੜ੍ਹਕੇ ਸਿੱਖੀਏ
‘ਦ ਖ਼ਾਲਸ ਬਿਊਰੋ(ਪੁਨੀਤ ਕੌਰ)- ਚੁੱਪ ਭਲੀ ਹੈ ਪਰ ਸਾਡੇ ਅੰਦਰ ਦੀ। ਜ਼ੁਬਾਨ ਦੀ ਚੁੱਪੀ ਸਾਡੇ ਅੰਦਰ ਦੇ ਵਿਚਾਰਾਂ ਦੀ ਚੁੱਪੀ ਨਹੀਂ ਹੈ। ਬੋਲੋ ਜ਼ਰੂਰ ਬੋਲੋ ਪਰ ਗੁਣ ਗਾਓ ਉਸ ਗੁਣੀ ਨਿਧਾਨ ਦੇ ਤਾਂ ਜੋ ਸਾਡੇ ਅੰਦਰ ਦੀ ਚੁੱਪ ਜਨਮ ਲਵੇ। ਸਾਡੇ ਅੰਦਰ ਦੇ ਵਿਚਾਰ ਕਲਪਨਾ ਦਾ ਅਕਾਸ਼ ਹੈ ਪਰ ਸਾਡੀ ਬਾਹਰ ਦੀ ਚੁੱਪ ਕੁਦਰਤ ਨਾਲੋਂ