ਕੱਲ੍ਹ ਕੀ ਹੋਇਆ, Nepal ਵਾਂਗੂ Indian Gen Z ਕਿਉਂ ਚਰਚਾ ‘ਚ ? KHALAS TV
ਛਲੇ ਲਗਭਗ 5 ਸਾਲ ਤੋਂ ਸ਼ਾਂਤੀਪੂਰਨ ਪ੍ਰਦਰਸ਼ਨ ਚੱਲ ਰਹੇ ਸੀ, ਦਿੱਲੀ ਤੱਕ ਵੀ ਯਾਤਰਾ ਪੈਦਲ ਅਤੇ ਸ਼ਾਂਤੀਪੂਰਨ ਕੀਤੀ, ਕਦੇ ਵੀ ਭੜਕਾਊ ਬਿਆਨ ਨਹੀਂ ਦਿੱਤਾ ਪਰ ਕੱਲ੍ਹ ਸਾਰਾ ਕੁਝ ਹੱਥੋਂ ਖਿਸਕ ਗਿਆ, ਅੱਧਾ ਦਹਾਕਾ ਪੁਰਾਣੇ ਪ੍ਰਦਰਸ਼ਨ ਅਚਾਨਕ ਹਿੰਸਕ ਹੋ ਗਏ, ਸੱਤਾਧਿਰ ਦੇ ਆਲੀਸ਼ਾਨ ਦਫਤਰ ਨੂੰ ਅੱਗ ਲੈ ਕੇ ਖ਼ਾਕ ਕਰ ਦਿੱਤਾ, 5 ਲੋਕਾਂ ਦੀ ਜਾਨ ਚਲੀ