Punjab

ਭਾਰਤ ਦੀ ਰਾਖੀ ਕਰਦਾ ਸਰਹੱਦ ‘ਤੇ ਸ਼ਹੀਦ ਹੋਇਆ ਇਕ ਹੋਰ ਜਵਾਨ

ਲੇਹ ਲਦਾਖ (Leh Ladakh) ਵਿੱਚ ਇਕ ਫੌਜੀ ਜਵਾਨ ਦੀ ਹਾਦਸਾ ਵਾਪਰਨ ਕਾਰਨ ਮੌਤ ਹੋ ਗਈ ਹੈ। ਅੰਬਾਲਾ ਦੇ ਪਿੰਡ ਸ਼ੇਰਪੁਰ ਦੇ ਫੌਜੀ ਜਵਾਨ ਦਾ ਪੈਰ ਬਰਫ ਤੋਂ ਫਿਸਲ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਨੂੰ ਅੱਜ ਉਸ ਦੇ ਪਿੰਡ ਪਹੁੰਚਾਇਆ ਜਾਵੇਗਾ। ਫੌਜੀ ਜਵਾਨ ਗੁਰਪ੍ਰੀਤ ਸਿੰਘ ਦੀ ਉਮਰ 32 ਸਾਲ

Read More