International

ਇਜ਼ਰਾਇਲੀ ਹਮਲੇ ਵਿੱਚ ਸੱਤ ਬੱਚਿਆਂ ਦੀ ਗਈ ਜਾਨ – ਲੇਬਨਾਨ

ਲੇਬਨਾਨ ਦੀ ਰਾਜਧਾਨੀ ਬੇਰੂਤ ਦੇ ਉੱਤਰ ਵਿੱਚ ਬਾਈਬਲੋਸ ਨੇੜੇ ਅਲਮਤ ਵਿੱਚ ਐਤਵਾਰ ਨੂੰ ਇਜ਼ਰਾਈਲੀ ਹਮਲੇ ਵਿੱਚ ਸੱਤ ਬੱਚਿਆਂ ਸਮੇਤ ਘੱਟੋ-ਘੱਟ 23 ਲੋਕ ਮਾਰੇ ਗਏ। ਲੇਬਨਾਨ ਦੇ ਸਿਹਤ ਮੰਤਰਾਲੇ ਨੇ ਇਜ਼ਰਾਇਲੀ ਹਮਲੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਬਾਰੇ ਜਾਣਕਾਰੀ ਦਿੱਤੀ ਹੈ। ਉੱਤਰੀ ਲੇਬਨਾਨ ਅਤੇ ਗਾਜ਼ਾ ਵਿੱਚ ਬਚਾਅ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਖੇਤਰ ਵਿੱਚ

Read More
International

ਇਜ਼ਰਾਇਲੀ ਹਮਲਿਆਂ ਕਾਰਨ ਲੇਬਨਾਨ ‘ਚ 2 ਹਜ਼ਾਰ ਲੋਕਾਂ ਦੀ ਮੌਤ,10 ਹਜ਼ਾਰ ਤੋਂ ਵੱਧ ਜ਼ਖਮੀ

ਲੇਬਨਾਨ ਵਿੱਚ ਇਜ਼ਰਾਇਲੀ ਹਮਲਿਆਂ ਵਿੱਚ ਹੁਣ ਤੱਕ 2 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 10 ਹਜ਼ਾਰ ਤੋਂ ਵੱਧ ਜ਼ਖ਼ਮੀ ਹੋਏ ਹਨ। ਲੇਬਨਾਨ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਜ਼ਰਾਈਲ ਟਾਈਮਜ਼ ਦੀ ਖ਼ਬਰ ਮੁਤਾਬਕ ਇਜ਼ਰਾਈਲ ਨੇ ਪਿਛਲੇ 10 ਦਿਨਾਂ ‘ਚ ਲੇਬਨਾਨ ‘ਤੇ 1100 ਤੋਂ ਵੱਧ ਹਵਾਈ ਹਮਲੇ ਕੀਤੇ ਹਨ। ਦੂਜੇ

Read More
India International

ਭਾਰਤੀ ਨਾਗਰਿਕਾਂ ਨੂੰ ਤੁਰੰਤ ਲੇਬਨਾਨ ਛੱਡਣ ਲਈ ਕਿਹਾ! ਘੁਸਪੈਠ ਦੀ ਤਿਆਰੀ ਕਰ ਰਹੀ ਇਜ਼ਰਾਇਲੀ ਫੌਜ

ਬਿਉਰੋ ਰਿਪੋਰਟ: ਭਾਰਤ ਸਰਕਾਰ ਨੇ ਬੁੱਧਵਾਰ ਦੇਰ ਰਾਤ ਲੇਬਨਾਨ ਵਿੱਚ ਜੰਗ ਵਰਗੀ ਸਥਿਤੀ ਨੂੰ ਲੈ ਕੇ ਇੱਕ ਐਡਵਾਈਜ਼ਰੀ ਜਾਰੀ ਕੀਤੀ। ਬੇਰੂਤ ਸਥਿਤ ਭਾਰਤੀ ਦੂਤਾਵਾਸ ਨੇ ਇੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਲਈ ਕਿਹਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਬੇਹੱਦ ਸਾਵਧਾਨ ਰਹਿਣ ਦੀ ਵੀ ਸਲਾਹ ਦਿੱਤੀ ਗਈ ਹੈ। ਦੋ ਮਹੀਨੇ ਪਹਿਲਾਂ

Read More
International

ਇਜ਼ਰਾਇਲ ਦਾ ਲਿਬਨਾਨ ਤੇ ਵੱਡਾ ਹਮਲਾ!

ਬਿਉਰੋ ਰਿਪੋਰਟ – ਇਜ਼ਰਾਇਲ (Israel) ਵੱਲੋਂ ਲਿਬਨਾਨ (Lebanon) ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇਕ ਵਾਰ ਫਿਰ ਇਜ਼ਰਾਇਲ ਨੇ ਲਿਬਨਾਨ ਦੇ ਦੱਖਣੀ ਹਿੱਸੇ ਵਿਚ ਤਾਜ਼ਾ ਹਮਲੇ ਕੀਤੇ ਹਨ। ਬੀਬੀਸੀ ਦੇ ਮੁਤਾਬਕ ਇਸ ਹਮਲੇ ਵਿਚ 6 ਲਿਬਨਾਨੀ ਨਾਗਰਿਕਾ ਦੀ ਜਾਨ ਗਈ ਹੈ। ਇਨ੍ਹਾਂ ਮੌਤਾਂ ਦੀ ਪੁਸ਼ਟੀ ਲਿਬਨਾਨ ਦੇ ਸਿਹਤ ਵਿਭਾਗ ਵੱਲੋਂ ਕਰ ਦਿੱਤੀ ਗਈ ਹੈ।

Read More
India International

ਧਮਾਕਿਆਂ ‘ਚ ਭਾਰਤੀ ਮੂਲ ਦੇ ਨੌਜਵਾਨ ਦਾ ਆਇਆ ਨਾਮ! ਨਾਰਵੇ ਦਾ ਹੈ ਵਸਨੀਕ

ਬਿਊਰੋ ਰਿਪੋਰਟ – ਲੇਬਨਾਨ (Lebanon) ਵਿਚ ਪੇਜਰ ਧਮਾਕਾ (Pegar) ਹੋਇਆ ਸੀ। ਇਸ ਵਿਚ ਭਾਰਤੀ ਮੂਲ ਦੇ ਨੌਜਵਾਨ ਰੈਨਸਨ ਜੋਸ (Ranson Jose) ਦਾ ਨਾਮ ਸਾਹਮਣੇ ਆ ਰਿਹਾ ਹੈ। ਇਸ ਦੇ ਨਾਲ ਉਹ ਨਾਰਵੇ ਦਾ ਵੀ ਨਾਗਰਿਕ ਹੈ ਅਤੇ ਉਸ ਦੀ ਇਸ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਰੇਨਸਨ ਜੋਸ ਬੁਲਗਾਰੀਆਈ ਸ਼ੈਲ ਕੰਪਨੀ ਨੌਰਟਾ

Read More
International

ਲੇਬਨਾਨ ਖਿਲਾਫ਼ ਪੇਜਰ ਤੇ ਵਾਕੀ-ਟਾਕੀ ਹਮਲੇ ਤੋਂ ਬਾਅਦ ਹੁਣ ਹਵਾਈ ਹਮਲੇ ਸ਼ੁਰੂ! ‘ਇਹ ਨਸਲਕੁਸ਼ੀ,ਜੰਗ ਦੀ ਸ਼ੁਰੂਆਤ’!

ਬਿਉਰੋ ਰਿਪੋਰਟ – ਲੇਬਨਾਨ (LEBANON) ਵਿੱਚ ਹਿਜ਼ਬੁੱਲਾਹ (HIZBULLA) ਦੇ ਪੇਜਰ ਅਤੇ ਵਾਕੀ-ਟਾਕੀਜ਼ (WAKIE-TAKIES) ‘ਤੇ ਹਮਲੇ ਤੋਂ ਬਾਅਦ ਹੁਣ ਇਜ਼ਰਾਈਲ (ISRAIL) ਨੇ ਲੇਬਨਾਨ ‘ਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ। ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਿਕ ਬੇਰੂਤ ਦੇ ਆਸਮਾਨ ਵਿੱਚ ਇਸ ਵਕਤ 3 ਇਜ਼ਰਾਈਲ ਫਾਇਟਰਸ ਜੈਟਸ ਮੌਜੂਦ ਹਨ। ਇਹ ਹਮਲਾ ਉਸ ਵਕਤ ਹੋਇਆ ਹੈ ਜਦੋਂ ਹਿਜ਼ਬੁੱਲਾਹ ਦੇ

Read More
India International

ਇਜ਼ਰਾਈਲ ‘ਚ ਫਿਰ ਬੰਬਾਰੀ, ਲੇਬਨਾਨ ਤੋਂ ਦਾਗੀ ਐਂਟੀ-ਟੈਂਕ ਮਿਜ਼ਾਈਲ, 1 ਭਾਰਤੀ ਦੀ ਮੌਤ, 2 ਜ਼ਖਮੀ…

ਇਜ਼ਰਾਈਲ ਵਿੱਚ ਇੱਕ ਵਾਰ ਫਿਰ ਬੰਬਾਰੀ ਹੋਈ ਹੈ। ਇਜ਼ਰਾਈਲ ਦੇ ਉੱਤਰੀ ਖੇਤਰ ‘ਚ ਲੇਬਨਾਨ ਤੋਂ ਟੈਂਕ ਵਿਰੋਧੀ ਮਿਜ਼ਾਈਲ ਦਾਗੀ ਗਈ ਹੈ, ਜਿਸ ‘ਚ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉਹ ਕੇਰਲ ਦਾ ਰਹਿਣ ਵਾਲਾ ਹੈ। ਲੇਬਨਾਨ ਤੋਂ ਹਿਜ਼ਬੁੱਲਾ ਸਮੂਹ ਦੁਆਰਾ ਦਾਗੀ ਗਈ ਮਿਜ਼ਾਈਲ

Read More
International

ਕੈਨੇਡਾ ਲਿਬਨਾਨ ਨੂੰ 25 ਡਾਲਰ ਦੀ ਹੋਰ ਵਿੱਤੀ ਸਹਾਇਤਾ ਕਰੇਗਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲਿਬਨਾਨ ਦੀ ਮਦਦ ਲਈ 25 ਮਿਲੀਅਨ ਡਾਲਰ ਹੋਰ ਦੇਣ ਦਾ ਫੈਸਲਾ ਕੀਤਾ ਹੈ। ਲਿਬਨਾਨ ਦੇ ਬੇਰੂਤ ‘ਚ 4 ਅਗਸਤ ਨੂੰ ਹੋਏ ਦੋ ਭਿਆਨਕ ਵਿਸਫੋਟਕ ਧਮਾਕਿਆਂ ‘ਚ 160 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਵਿਅਕਤੀ ਜ਼ਖਮੀ ਹੋ ਗਏ ਸਨ। ਇਨ੍ਹਾਂ ਧਮਾਕਿਆਂ ‘ਚ ਬੇਰੂਤ ਦਾ ਵੱਡਾ ਹਿੱਸਾ

Read More