ਡੀਜੀਪੀ ਪ੍ਰਬੋਧ ਕੁਮਾਰ ਹੀ ਕਰਨਗੇ ਵੱਡੇ ਗੈਂਗਸਟਰ ਦੇ ਮਾਮਲੇ ਦੀ ਜਾਂਚ
ਬਿਉਰੋ ਰਿਪੋਰਟ – ਡੀਜੀਪੀ ਪ੍ਰਬੋਧ ਕੁਮਾਰ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਗੈਂਗਸਟਰ ਲਾਰੈਂਸ ਦੇ ਇੰਟਰਵਿਊ ਦੇ ਮਾਮਲੇ ਦੀ ਜਾਂਚ ਜਾਰੀ ਰੱਖਣਗੇ। ਜਿਸ ‘ਤੇ ਡੀਜੀਪੀ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ। ਸਰਕਾਰ ਨੇ ਇਹ ਜਾਣਕਾਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਦਿੱਤੀ। ਹਾਲਾਂਕਿ, ਡੀਜੀਪੀ 31 ਜਨਵਰੀ ਨੂੰ ਸੇਵਾਮੁਕਤ ਹੋ ਰਹੇ ਹਨ। ਸਰਕਾਰ