Apple ਭਾਰਤ ਵਿੱਚ ਆਪਣਾ ਪਹਿਲਾ ਕ੍ਰੈਡਿਟ ਕਾਰਡ ਲਾਂਚ ਕਰੇਗਾ: ਕੰਪਨੀ ਨਹੀਂ ਲਵੇਗੀ ਲੇਟ ਪੇਮੈਂਟ ਫ਼ੀਸ
ਦਿੱਲੀ : ਤਕਨੀਕੀ ਕੰਪਨੀ ਐਪਲ ਜਲਦ ਹੀ ਭਾਰਤ ‘ਚ ਆਪਣਾ ਪਹਿਲਾ ਕ੍ਰੈਡਿਟ ਕਾਰਡ ‘ਐਪਲ ਕਾਰਡ’ ਲਾਂਚ ਕਰੇਗੀ। ਮਨੀਕੰਟਰੋਲ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਐਪਲ ਭਾਰਤ ਵਿੱਚ ਆਪਣਾ ਕ੍ਰੈਡਿਟ ਕਾਰਡ ਪੇਸ਼ ਕਰਨ ਲਈ HDFC ਬੈਂਕ ਨਾਲ ਸਾਂਝੇਦਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਕੰਪਨੀ ਦਾ ਕੋ-ਬ੍ਰਾਂਡਿਡ ਕ੍ਰੈਡਿਟ ਕਾਰਡ ਹੋਵੇਗਾ। ਹਾਲਾਂਕਿ ਅਜੇ ਤੱਕ ਐਪਲ