Punjab

ਜਲੰਧਰ ਦੇ ਲਤੀਫ਼ਪੁਰਾ ‘ਚ ਪੁਲਿਸ ਅਤੇ ਪ੍ਰਦਰਸ਼ਨਕਾਰੀ ਹੋਏ ਆਹਮੋ-ਸਾਹਮਣੇ

ਜਲੰਧਰ ਦੇ ਲਤੀਫ਼ਪੁਰਾ ਵਿੱਚ ਵੀ ਪੁਲਿਸ ਅਤੇ ਮੁਜ਼ਾਹਰਾ ਕਰ ਰਹੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਕਾਰਕੁਨਾਂ ਦਰਮਿਆਨ ਝੜਪ ਹੋਈ। ਲਤੀਫ਼ਪੁਰਾ ਵਿੱਚ 9 ਦਸੰਬਰ ਨੂੰ ਕੁਝ ਘਰ ਨਜ਼ਾਇਜ ਦੱਸਦਿਆ ਪ੍ਰਸ਼ਾਸਨ ਵਲੋਂ ਢਾਹ ਦਿੱਤੇ ਗਏ ਸਨ। ਲੋਕਾਂ ਦਾ ਇਲਜ਼ਾਮ ਸੀ ਕਿ ਪ੍ਰਸ਼ਾਸਨ ਦੀ ਕਾਰਵਾਈ ਇੰਨੀ ਤੇਜ਼ ਹੋਈ ਕਿ ਕਈ ਲੋਕਾਂ ਨੂੰ ਆਪਣੇ ਜ਼ਰੂਰੀ ਸਮਾਨ ਚੁੱਕਣ ਦਾ ਸਮਾਂ

Read More
Punjab

ਲਤੀਫਪੁਰਾ ਉਜਾੜੇ ਦੇ ਪੀੜਤਾਂ ਨੂੰ ਮਿਲੇਗਾ ‘ਸਪੈਸ਼ਲ ਪੈਕੇਜ’ , CM ਮਾਨ ਕਿਸੇ ਵੇਲੇ ਵੀ ਕਰ ਸਕਦੇ ਇਹ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ( CM Bhagwant Singh Mann ) ਵੱਲੋਂ ਪੰਜਾਬ ਦੇ ਜਲੰਧਰ ਦੇ ਲਤੀਫਪੁਰਾ  ( Latifpura ) ‘ਚ ਇੰਪਰੂਵਮੈਂਟ ਟਰੱਸਟ ਵੱਲੋਂ ਮਕਾਨਾਂ ਨੂੰ ਢਾਹੇ ਦੇ ਮਾਮਲਾ ਸਮੇਟਣ ਲਈ ਪੀੜਤਾਂ ਲਈ ‘ਸਪੈਸ਼ਲ ਪੈਕੇਜ’ ਦਾ ਐਲਾਨ ਕਿਸੇ ਵੇਲੇ ਵੀ ਸੰਭਵ ਹੈ।

Read More
Punjab

ਜ਼ੀਰਾ ਮੋਰਚੇ ਦਾ ਸੇਕ ਪਹੁੰਚਿਆ ਚੰਡੀਗੜ੍ਹ,ਮੁੱਖ ਮੰਤਰੀ ਮਾਨ ਵੱਲੋਂ ਸੱਦੀ ਉੱਚ ਪੱਧਰੀ ਮੀਟਿੰਗ ‘ਤੇ ਉਠੇ ਸਵਾਲ

ਚੰਡੀਗੜ੍ਹ : ਜ਼ੀਰਾ ਮੋਰਚੇ ਦੀ ਅਪਡੇਟ ਦੇ ਰਹੇ tractor2 ਟਵਿੱਟਰ ਅਕਾਊਂਟ ‘ਤੇ ਕੱਲ ਮੁੱਖ ਮੰਤਰੀ ਪੰਜਾਬ ਦੀ ਜਲੰਧਰ ਜ੍ਹਿਲੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਮੀਟਿੰਗ ਬਾਰੇ ਸਵਾਲ ਚੁੱਕੇ ਹਨ ਕਿ ਆਖਰਕਾਰ ਹੁਣ ਸਰਕਾਰ ਨੂੰ ਜ਼ਿਮਨੀ ਚੋਣਾਂ ਨੇੜੇ ਹੋਣ ਤੇ ਹੀ ਲੋਕਾਂ ਦੀ ਯਾਦ ਕਿਉਂ ਆਈ ਹੈ ? ਜਦੋਂ ਕਿ ਪਹਿਲਾਂ 70 ਸਾਲਾਂ ਤੋਂ ਲਤੀਫਪੁਰਾ ਵਿੱਚ

Read More
Punjab

ਸੜਕਾਂ ‘ਤੇ ਉੱਤਰਿਆ ਪ੍ਰਸ਼ਾਸਨ ਵੱਲੋਂ ਉਜਾੜੇ ਗਏ ਲੋਕਾਂ ਦਾ ਗੁੱਸਾ, ਆਹ ਸ਼ਹਿਰ ਕਰ ਦਿੱਤਾ ਜਾਮ

ਜਲੰਧਰ : ਜਲੰਧਰ ਸ਼ਹਿਰ ਦੀ ਲਤੀਫਪੁਰਾ ਬਸਤੀ ਵਿੱਚ ਘਰਾਂ ਦੇ ਢਹਿ ਢੇਰੀ ਹੋਣ ਤੋਂ ਬਾਅਦ ਉਥੋਂ ਦੇ ਵਸਨੀਕਾਂ ਨੇ ਅੱਜ ਸੜਕਾਂ ‘ਤੇ ਉੱਤਰ ਕੇ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਅੱਜ ਜਲੰਧਰ ਨੈਸ਼ਨਲ ਹਾਈਵੇਅ ਤੇ ਰੇਲਵੇ ਲਾਈਨ ਨੂੰ 4 ਘੰਟਿਆਂ ਤੱਕ ਜਾਮ ਰਖਿਆ ਗਿਆ ਹੈ। ਇਸ ਮੌਕੇ ਕਿਸਾਨ ਜਥੇਬੰਦੀਆਂ ਵੀ ਉਜਾੜੇ ਗਏ ਲੋਕਾਂ ਦੇ ਹੱਕ ਵਿੱਚ

Read More
Punjab

ਜਲੰਧਰ ‘ਚ ਕਿਸਾਨਾਂ ਅਤੇ ਲੋਕਾਂ ਨੇ ਕੀਤਾ ਹਾਈਵੇ ਜਾਮ ,ਲਤੀਫਪੁਰਾ ਮਾਮਲੇ ‘ਚ ਡੀਸੀ ਨਾਲ ਨਹੀਂ ਹੋਈ ਮੀਟਿੰਗ

ਪੰਜਾਬ ਦੇ ਜਲੰਧਰ ਦੇ ਲਤੀਫਪੁਰਾ 'ਚ ਇੰਪਰੂਵਮੈਂਟ ਟਰੱਸਟ ਵੱਲੋਂ ਮਕਾਨਾਂ ਨੂੰ ਢਾਹੇ ਜਾਣ ਦੇ ਵਿਰੋਧ 'ਚ ਲੋਕ ਅਤੇ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਪੀਏਪੀ ਨੇੜੇ ਹਾਈਵੇਅ ਜਾਮ ਕਰ ਦਿੱਤਾ।

Read More
Punjab

ਲਤੀਫਪੁਰਾ ‘ਚ ਲੋਕਾਂ ਨੂੰ ਬੇਘਰ ਕਰਨ ਉੱਤੇ ਪੰਥਕ ਸਖਸ਼ੀਅਤਾਂ ਵੱਲੋਂ ਪੰਜਾਬ ਸਰਕਾਰ ਦੀ ਕਰੜੀ ਨਿਖੇਧੀ

ਜਲੰਧਰ ਸ਼ਹਿਰ ਦੇ ਲਤੀਫਪੁਰਾ ( Latifpura ) ‘ਚ ਢਾਹੇ ਗਏ ਮਕਾਨਾਂ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਹ ਮਾਮਲਾ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਮੁਸੀਬਤ ਬਣਦਾ ਜਾ ਰਿਹਾ ਹੈ। ਬੇਸ਼ੱਕ ਇਹ ਕਾਰਵਾਈ ਅਦਾਲਤੀ ਹੁਕਮਾਂ ਮਗਰੋਂ ਹੋਈ ਹੈ ਪਰ ਵਿਰੋਧੀ ਧਿਰਾਂ ਅਤੇ ਪੰਥਕ ਸਖਸ਼ੀਅਤਾਂ ਵੱਲੋਂ ਸਰਕਾਰ ਦੇ ਇਸ ਫੈਸਲੇ ਦੀ ਕਰੜੇ ਸ਼ਬਦਾ ‘ਚ ਨਿਖੇਧੀ ਕੀਤੀ ਜਾ

Read More