Punjab

ਚੰਡੀਗੜ੍ਹ ‘ਚ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਫਲੋਟਿੰਗ ਸੋਲਰ ਪਲਾਂਟ ਸ਼ੁਰੂ: ਹਰ ਸਾਲ 477.5 ਮਿਲੀਅਨ ਲੀਟਰ ਪਾਣੀ ਦੀ ਹੋਵੇਗੀ ਬਚਤ

ਚੰਡੀਗੜ੍ਹ ਦੇ ਸੈਕਟਰ-39, ਵਾਟਰਵਰਕਸ ਵਿਖੇ ਉੱਤਰੀ ਭਾਰਤ ਦਾ ਸਭ ਤੋਂ ਵੱਡਾ 2.5 ਮੈਗਾਵਾਟ ਸਮਰੱਥਾ ਵਾਲਾ ਫਲੋਟਿੰਗ ਸੋਲਰ ਪਾਵਰ ਪਲਾਂਟ ਸ਼ੁਰੂ ਹੋਇਆ ਹੈ। ਇਸ ਨੂੰ ਚੰਡੀਗੜ੍ਹ ਰੀਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੋਸਾਇਟੀ (CREST) ਨੇ ਸਥਾਪਿਤ ਕੀਤਾ ਹੈ। ਇਹ ਪ੍ਰੋਜੈਕਟ ਚੰਡੀਗੜ੍ਹ ਨੂੰ ਮਾਡਲ ਸੋਲਰ ਸਿਟੀ ਬਣਾਉਣ ਅਤੇ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨ ਵੱਲ ਮਹੱਤਵਪੂਰਨ ਕਦਮ

Read More