ਤੁਰਕੀ ਵਿੱਚ ਰਾਸ਼ਟਰਪਤੀ ਏਰਦੋਗਨ ਵਿਰੁੱਧ ਸਭ ਤੋਂ ਵੱਡਾ ਪ੍ਰਦਰਸ਼ਨ
ਇਸਤਾਂਬੁਲ ਦੇ ਮੇਅਰ ਅਤੇ ਵਿਰੋਧੀ ਧਿਰ ਦੇ ਨੇਤਾ ਏਕਰੇਮ ਇਮਾਮੋਗਲੂ ਦੀ ਗ੍ਰਿਫਤਾਰੀ ਤੋਂ ਬਾਅਦ ਤੁਰਕੀ ਵਿੱਚ ਰਾਸ਼ਟਰਪਤੀ ਏਰਦੋਗਨ ਵਿਰੁੱਧ ਸਭ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਪਿਛਲੇ 5 ਦਿਨਾਂ ਵਿੱਚ 1,133 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਤੁਰਕੀ ਦੇ ਮੰਤਰੀ ਅਲੀ ਯੇਰਲੀਕਾਇਆ ਨੇ ਕਿਹਾ ਕਿ ਸਾਡੀਆਂ ਸੜਕਾਂ ‘ਤੇ ਦਹਿਸ਼ਤ ਫੈਲਾਉਣਾ ਅਤੇ ਸਾਡੇ ਦੇਸ਼ ਦੀ