ਰਾਜਸਥਾਨ ਵਿੱਚ ਭਾਰੀ ਮੀਂਹ, 2 ਦਿਨਾਂ ਵਿੱਚ 18 ਮੌਤਾਂ, ਉਤਰਾਖੰਡ-ਹਿਮਾਚਲ ‘ਚ ਜ਼ਮੀਨ ਖਿਸਕਣ ਕਾਰਨ 258 ਸੜਕਾਂ ਬੰਦ
ਭਾਰਤ ਦੇ ਕਈ ਰਾਜਾਂ ਵਿੱਚ ਭਾਰੀ ਮੀਂਹ ਕਾਰਨ ਹੜ੍ਹ ਅਤੇ ਤਬਾਹੀ ਦੀ ਸਥਿਤੀ ਹੈ। ਰਾਜਸਥਾਨ ਵਿੱਚ ਦੋ ਦਿਨਾਂ ਤੋਂ ਲਗਾਤਾਰ ਮੀਂਹ ਨੇ 18 ਲੋਕਾਂ ਦੀ ਜਾਨ ਲੈ ਲਈ। ਜੈਪੁਰ, ਚੁਰੂ, ਬੀਕਾਨੇਰ, ਸ਼੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਦੇ ਨੀਵੇਂ ਇਲਾਕਿਆਂ ਵਿੱਚ 4-5 ਫੁੱਟ ਪਾਣੀ ਭਰ ਗਿਆ। ਬੁੰਦੀ ਵਿੱਚ ਮੇਜ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ,