ਹਿਮਾਚਲ ਦੇ ਮੰਡੀ ਵਿੱਚ ਜ਼ਮੀਨ ਖਿਸਕਣ ਕਾਰਨ ਫਲਾਈਓਵਰ ‘ਤੇ ਦਰਾਰਾਂ, ਯੂਪੀ ਵਿੱਚ ਨਦੀਆਂ ਦਾ ਪਾਣੀ ਤੇਜ਼
ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਦੋ ਦਿਨਾਂ ਤੋਂ ਭਾਰੀ ਬਾਰਿਸ਼ ਨੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਮੰਡੀ ਦੇ ਦੁਵਾੜਾ ਵਿੱਚ ਚੰਡੀਗੜ੍ਹ-ਮਨਾਲੀ ਚਾਰ ਮਾਰਗੀ ਫਲਾਈਓਵਰ ‘ਤੇ ਜ਼ਮੀਨ ਖਿਸਕਣ ਕਾਰਨ ਤਰੇੜਾਂ ਪੈ ਗਈਆਂ ਹਨ। ਸੂਬੇ ਵਿੱਚ 533 ਸੜਕਾਂ, ਜਿਨ੍ਹਾਂ ਵਿੱਚ ਮੰਡੀ-ਮਨਾਲੀ ਅਤੇ ਚੰਡੀਗੜ੍ਹ-ਸ਼ਿਮਲਾ ਸੜਕਾਂ ਸ਼ਾਮਲ ਹਨ, ਬੰਦ ਹਨ। ਉੱਤਰ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਕਾਰਨ ਪ੍ਰਯਾਗਰਾਜ, ਵਾਰਾਣਸੀ ਸਮੇਤ 24