India Punjab

ਹਿਮਾਚਲ ਜਾਣ ਵਾਲੇ ਸਾਵਧਾਨ! ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ’ਤੇ ਡਿੱਗੀਆਂ ਢਿੱਗਾਂ, ਹਰਿਆਣਾ-ਪੰਜਾਬ, ਚੰਡੀਗੜ੍ਹ ਦੇ ਸੈਲਾਨੀ ਮਲਬੇ ’ਚ ਫਸੇ

ਬਿਉਰੋ ਰਿਪੋਰਟ: ਹਿਮਾਚਲ ਦੇ ਮੰਡੀ ਵਿੱਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ਨੂੰ ਇਕ ਵਾਰ ਫਿਰ ਬੰਦ ਕਰ ਦਿੱਤਾ ਗਿਆ। ਮੰਡੀ ਤੋਂ 9 ਮੀਲ ਨੇੜੇ ਹਾਈਵੇਅ ’ਤੇ ਰਾਤ 1 ਵਜੇ ਪਹਾੜੀ ਤੋਂ ਭਾਰੀ ਮਲਬਾ ਸੜਕ ’ਤੇ ਡਿੱਗਿਆ। ਇਸ ਦੌਰਾਨ ਇੱਕ ਥਾਰ ਗੱਡੀ ਮਲਬੇ ਹੇਠਾਂ ਫਸ ਗਈ। ਜ਼ਮੀਨ ਖਿਸਕਣ ਤੋਂ ਬਾਅਦ ਹਾਈਵੇਅ ਦੇ ਦੋਵੇਂ ਪਾਸੇ 2 ਕਿਲੋਮੀਟਰ ਲੰਬਾ ਜਾਮ

Read More
India Religion

ਮਾਤਾ ਵੈਸ਼ਨੋ ਦੇਵੀ ਯਾਤਰਾ ਮਾਰਗ ’ਤੇ ਲੈਂਡਸਲਾਈਡ! ਇੱਕ ਸ਼ਰਧਾਲੂ ਦੀ ਮੌਤ, ਦੋ ਜ਼ਖ਼ਮੀ

ਬਿਉਰੋ ਰਿਪੋਰਟ: ਮਾਤਾ ਵੈਸ਼ਨੋ ਦੇਵੀ ਯਾਤਰਾ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ। ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ’ਚ ਸੋਮਵਾਰ ਨੂੰ ਨਵੇਂ ਮਾਤਾ ਵੈਸ਼ਨੋ ਦੇਵੀ ਮਾਰਗ ’ਤੇ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਕਾਰਨ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੰਚੀ ਦੇ ਨੇੜੇ ਢਿੱਗਾਂ ਡਿੱਗਣ ਕਾਰਨ ਇੱਕ ਓਵਰਹੈੱਡ ਲੋਹੇ ਦੇ ਢਾਂਚੇ ਨੂੰ ਨੁਕਸਾਨ

Read More
India

ਵਾਇਨਾਡ ’ਚ 4 ਦਿਨਾਂ ਬਾਅਦ ਬਚਾਏ ਗਏ 4 ਆਦਿਵਾਸੀ ਬੱਚੇ, ਬਚਾਅ ਟੀਮ ਨੇ ਸਰੀਰ ਨਾਲ ਬੰਨ੍ਹ ਕੇ ਪਹਾੜ ਤੋਂ ਹੇਠਾਂ ਲਿਆਂਦਾ

ਬਿਉਰੋ ਰਿਪੋਰਟ: ਵਾਇਨਾਡ ਵਿੱਚ ਜ਼ਮੀਨ ਖਿਸਕਣ ਦੇ ਚੌਥੇ ਦਿਨ ਸ਼ੁੱਕਰਵਾਰ ਨੂੰ ਇੱਕ ਚੰਗੀ ਖ਼ਬਰ ਆਈ। ਜੰਗਲਾਤ ਅਧਿਕਾਰੀਆਂ ਨੇ 8 ਘੰਟੇ ਦੀ ਮੁਹਿੰਮ ਚਲਾ ਕੇ 4 ਬੱਚਿਆਂ ਸਮੇਤ 6 ਲੋਕਾਂ ਨੂੰ ਦੂਰ-ਦੁਰਾਡੇ ਦੇ ਕਬਾਇਲੀ ਇਲਾਕੇ ਵਿੱਚੋਂ ਬਚਾਇਆ। ਬੱਚਿਆਂ ਦੀ ਉਮਰ ਇੱਕ ਤੋਂ ਚਾਰ ਸਾਲ ਹੈ। ਪੰਨੀਆ ਭਾਈਚਾਰੇ ਦਾ ਇਹ ਕਬਾਇਲੀ ਪਰਿਵਾਰ ਪਹਾੜੀ ਦੀ ਚੋਟੀ ’ਤੇ ਇੱਕ

Read More
India

ਹਿਮਾਚਲ ’ਚ 3 ਥਾਵਾਂ ’ਤੇ ਫਟਿਆ ਬੱਦਲ! 51 ਲੋਕ ਲਾਪਤਾ, 2 ਲਾਸ਼ਾਂ ਮਿਲੀਆਂ; ਘਰ-ਸਕੂਲ ਤੇ ਬਿਜਲੀ ਪ੍ਰੋਜੈਕਟ ਰੁੜ੍ਹੇ, ਸਕੂਲਾਂ ’ਚ ਛੁੱਟੀ

ਬਿਉਰੋ ਰਿਪੋਰਟ: ਬੀਤੀ ਰਾਤ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਕੁਦਰਤ ਦੇ ਇਸ ਕਹਿਰ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 51 ਲੋਕ ਲਾਪਤਾ ਹਨ। NDRF, SDRF, ਪੁਲਿਸ ਅਤੇ ਹੋਮ ਗਾਰਡ ਲੋਕਾਂ ਨੂੰ ਬਚਾਅ ਕਾਰਜਾਂ ’ਚ ਲੱਗੇ ਹੋਏ ਹਨ। ਦਰਿਆਵਾਂ ਅਤੇ ਨਾਲਿਆਂ ਵਿੱਚ ਉਛਾਲ ਹੈ। ਕੁੱਲੂ ਵਿੱਚ ਚੰਡੀਗੜ੍ਹ-ਮਨਾਲੀ ਹਾਈਵੇਅ

Read More
International

ਪਾਪੂਆ ਨਿਊ ਗਿਨੀ ‘ਚ ਮਲਬੇ ਹੇਠ ਦੱਬੇ 2 ਹਜ਼ਾਰ ਲੋਕ, 4 ਦਿਨਾਂ ਤੋਂ ਖਿਸਕ ਰਹੀ ਹੈ ਜ਼ਮੀਨ

ਪਾਪੂਆ ਨਿਊ ਗਿਨੀ ਦੇ ਕਾਓਕਲਾਮ ਪਿੰਡ ‘ਚ ਜ਼ਮੀਨ ਖਿਸਕਣ ਕਾਰਨ 2 ਹਜ਼ਾਰ ਤੋਂ ਵੱਧ ਲੋਕ ਦੱਬੇ ਹੋਏ ਹਨ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਪਾਪੂਆ ਨਿਊ ਗਿਨੀ ਦੀ ਸਰਕਾਰ ਨੇ ਖੁਦ ਸੰਯੁਕਤ ਰਾਸ਼ਟਰ (ਯੂ. ਐੱਨ.) ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਆਸਟ੍ਰੇਲੀਅਨ ਮੀਡੀਆ ਏਬੀਸੀ ਦੇ ਅਨੁਸਾਰ, ਪਾਪੂਆ ਨਿਊ ਗਿਨੀ ਦੀ ਰਾਜਧਾਨੀ ਪੋਰਟ ਮੋਰੇਸਬੀ ਤੋਂ ਲਗਭਗ 600 ਕਿਲੋਮੀਟਰ

Read More
India

ਅਰੁਣਾਚਲ ਪ੍ਰਦੇਸ਼ ਵਿੱਚ ਲੈਂਡ ਸਲਾਈਡ, ਚੀਨ ਨਾਲ ਲੱਗਦੇ ਇਲਾਕੇ ਨਾਲ ਸੰਪਰਕ ਟੁੱਟਿਆ

ਅਰੁਣਾਚਲ ਪ੍ਰਦੇਸ਼ ਦੀ ਦਿਬਾਂਗ ਘਾਟੀ ‘ਚ ਜ਼ਮੀਨ ਖਿਸਕਣ ਕਾਰਨ ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ ਹੈ। ਚੀਨ ਦੀ ਸਰਹੱਦ ਨਾਲ ਲੱਗਦੇ ਦਿਬਾਂਗ ਘਾਟੀ ਜ਼ਿਲ੍ਹੇ ਦਾ ਸੰਪਰਕ ਪੂਰੇ ਦੇਸ਼ ਨਾਲ ਟੁੱਟ ਗਿਆ ਹੈ। ਦਿਬਾਂਗ ਵੈਲੀ ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਬੁੱਧਵਾਰ ਨੂੰ ਹਾਈਵੇਅ ‘ਤੇ ਢਿੱਗਾਂ ਡਿੱਗ ਗਈਆਂ, ਜਿਸ ਕਾਰਨ ਕਾਫੀ ਨੁਕਸਾਨ ਹੋਇਆ ਹੈ। ਇਸ ਕਾਰਨ ਆਵਾਜਾਈ ਪੂਰੀ

Read More
India

ਕੇਰਲਾ ‘ਚ ਭਾਰੀ ਮੀਂਹ ਨੇ ਲਈਆਂ 13 ਜਾਨਾਂ, ਕਈ ਘਰ ਹੋਏ ਢਹਿ-ਢੇਰੀ

ਕੇਰਲਾ ਵਿੱਚ ਇਡੁੱਕੀ ਜ਼ਿਲ੍ਹੇ ਦੇ ਰਾਜਮਾਲਾ ‘ਚ ਭਾਰੀ ਮੀਂਹ ਤੇ ਤੂਫ਼ਾਨ ਨਾਲ ਅੱਜ ਸੇਵੇਰ ਜ਼ਮੀਨ ਖਿਸਕਣ ਨਾਲ 13 ਲੋਕਾਂ ਦੀ ਮੌਤ ਹੋ ਗਈ ਹੈ। ਜ਼ਮੀਨ ਖਿਸਕਣ ਕਾਰਨ ਕਰੀਬ 10 ਮਜ਼ਦੂਰਾਂ ਦੇ ਘਰ ਉੱਥੇ ਹੀ ਢਹਿ-ਢੇਰੀ ਹੋ ਗਏ ਹਨ। ਇਸ ਦੌਰਾਨ ਮਨਾਰ ਕੋਲ ਇੱਕ ਚਾਹ ਬਾਗ ‘ਚ ਕੰਮ ਕਰਨ ਵਾਲੇ ਤਕਰੀਬਨ 80 ਮਜ਼ਦੂਰ ਵੀ ਫਸੇ ਹੋਏ

Read More