‘ਲਹਿੰਬਰਗਿਨੀ’ ਤੇ ਨਿਹੰਗ ਸਿੰਘ ਦੇ ਵਿਸ਼ਵਾਸ ਦੀਆਂ ਇਹ ਤਸਵੀਰਾਂ ਦੇਖ ਕੇ ਭਰ ਜਾਓਗੇ ਮਾਣ ਨਾਲ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮਹਿੰਗੀਆਂ ਕਾਰਾਂ ਬਣਾਉਣ ਵਾਲੇ ਸਭ ਤੋਂ ਮਸ਼ਹੂਰ ਬ੍ਰਾਂਡ ਲਹਿੰਬਰਗਿਨੀ ਨੇ ਆਪਣੀ ਇਸ ਸ਼ਾਨਦਾਰ ਕਾਰ ਦਾ ਵਿਸ਼ਵਾਸ ਗੁਰੂ ਦੀ ਲਾਡਲੀ ਫੌਜ ਦੇ ਇਕ ਨਿਹੰਗ ਸਿੰਘ ਨਾਲ ਜੋੜਿਆ ਹੈ। ਇੰਸਟਾਗ੍ਰਾਮ ਉੱਤੇ ਪਾਈ ਇਕ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਜਦੋਂ ਵੀ ਕੋਈ ‘ਨਿਹੰਗ ਸਿੰਘ’ ਦੇ ਨੇੜਿਓਂ ਲੰਘਦਾ ਹੈ ਤਾਂ ਉਹ ਸੁਰੱਖਿਅਤ ਮਹਿਸੂਸ