ਪੰਜਾਬ ‘ਚ ਇਸ ਸਾਲ ਝੋਨੇ ਦਾ ਝਾੜ ਨਿਕਲਿਆ ਘੱਟ! ਮਿੱਥਾ ਟੀਚਾ ਵੀ ਨਹੀਂ ਹੋਇਆ ਪੂਰਾ
ਬਿਉਰੋ ਰਿਪੋਰਟ – ਪੰਜਾਬ ਵਿਚ ਇਸ ਸਾਲ ਝੋਨੇ ਦਾ ਝਾੜ 185 ਲੱਖ ਮੀਟਰਕ ਟੱਨ ਮਿੱਥਿਆ ਗਿਆ ਸੀ ਪਰ ਝਾੜ ਘੱਟ ਨਿਕਲਣ ਕਾਰਨ ਇਹ ਟੀਚਾ ਪੂਰਾ ਨਹੀਂ ਹੋ ਸਕਿਆ। ਦੱਸ ਦੇਈਏ ਕਿ ਇਸ ਵਾਰ 173.65 ਲੱਖ ਟਨ ਝੋਨੇ ਦੀ ਖਰੀਦ ਹੋਈ ਹੈ। ਇਸ ਸਬੰਧੀ ਖੁਦ ਖੁਰਾਕ ਸਪਲਾਈ ਮੰਤਰੀ ਲਾਲ ਚੰਕ ਕਟਾਰਚੱਕ (Lal Chand ktaruchak) ਵੱਲੋਂ ਐਲਾਨ