India

ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ SC ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕੀਤੀ ਮੁਲਤਵੀ, ਮਾਮਲਾ ਪੁਰਾਣੀ ਬੈਂਚ ਨੂੰ ਭੇਜਿਆ

ਦਿੱਲੀ : ਸੁਪਰੀਮ ਕੋਰਟ ਨੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਵੱਲੋਂ 3 ਅਕਤੂਬਰ 2021 ‘ਚ ਕਿਸਾਨਾਂ ਦੀ ਹੱਤਿਆ ਕੀਤੇ ਜਾਣ ਨਾਲ ਸਬੰਧਤ ਮਾਮਲੇ ‘ਚ ਦਾਇਰ ਪਟੀਸ਼ਨ ‘ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ । ਜਸਟਿਸ ਬੀ.ਆਰ.ਗਵਈ ਅਤੇ ਜਸਟਿਸ ਬੀਵੀ ਨਾਗਰਥਨਾ ਦੇ ਬੈਂਚ ਨੇ ਪਟੀਸ਼ਨਕਰਤਾ ਦੀ ਜ਼ਮਾਨਤ ਅਰਜ਼ੀ ‘ਤੇ ਕੁਝ ਸਮਾਂ ਸੁਣਵਾਈ ਕੀਤੀ ਤੇ

Read More
India Punjab

ਲਖੀਮਪੁਰ ਖੀਰੀ ਮਾਮਲੇ ਵਿੱਚ ਮੰਤਰੀ ਦੇ ਕਾ ਤਲ ਪੁੱਤ ਖਿਲਾਫ ਦਰਜ ਹੋਈ FIR ਵਿੱਚ ਕਈ ਖੁਲਾਸੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਲਖੀਮਪੁਰ ਖੀਰੀ ਮਾਮਲੇ ‘ਚ ਐੱਫਆਈਆਰ ਦਰਜ ਕਰ ਲਈ ਗਈ ਹੈ। ਸਾਡੇ ਕੋਲ ਇਸ ਐਫਆਈਆਰ ਦੀ ਕਾਪੀ ਵੀ ਹੈ, ਜਿਸ ਤੋਂ ਅਸੀਂ ਇਸਦੇ ਪੁਖਤਾ ਹੋਣ ਦਾ ਹੁਣ ਦਾਅਵਾ ਕਰ ਸਕਦੇ ਹਾਂ। ਐਫਆਈਆਰ ਦੀ ਕਾਪੀ ਮੁਤਾਬਿਕ ਇਸ ਵਿਚ ਕਤਲ ਦੀ ਧਾਰਾ 302, 304-ਏ ਸਣੇ 8 ਧਾਰਾਵਾਂ ਲਗਾਈਆਂ ਗਈਆਂ ਹਨ। ਇਸ ਮਾਮਲੇ ਵਿਚ

Read More