ਲੇਡੀ ਮਿਲਖਾ ਨਵਜੋਤ ਨੇ ਰੇਸ ਜਿੱਤ ਪਿਤਾ ਲਈ ਜ਼ਮੀਨ ਖਰੀਦੀ, ਹੁਣ ਘਰ ਬਣਾਉਣ ਦਾ ਸੁਪਨਾ
ਫਰੀਦਕੋਟ : ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਾਦਿਕ ਦੀ 10 ਸਾਲਾ ਬੱਚੀ ਨਵਜੋਤ ਨੂੰ ‘ਲੇਡੀ ਮਿਲਖਾ’ ਕਿਹਾ ਜਾ ਰਿਹਾ ਹੈ। ਪੇਂਡੂ ਖੇਡ ਮੇਲਿਆਂ ਵਿੱਚ 100 ਮੀਟਰ ਦੌੜ ਵਿੱਚ ਲਗਾਤਾਰ ਜਿੱਤਾਂ ਨਾਲ ਉਸ ਨੇ ਇੰਨੇ ਪੈਸੇ ਜਿੱਤੇ ਹਨ ਕਿ ਆਪਣੇ ਪਿਤਾ ਲਈ 8 ਮਰਲੇ ਜ਼ਮੀਨ ਖਰੀਦ ਲਈ ਹੈ। ਹੁਣ ਉਹ ਪਿਤਾ ਲਈ ਨਵਾਂ ਘਰ ਬਣਾਉਣ ਦਾ ਸੁਪਨਾ
