ਹੜ੍ਹਾਂ ਤੋਂ ਬਾਅਦ ਹੁਣ ਪਵੇਗੀ ਠੰਢ ਦੀ ਮਾਰ! ਮੌਸਮ ਵਿਗਿਆਨੀਆਂ ਦੀ ਚੇਤਾਵਨੀ
ਬਿਊਰੋ ਰਿਪੋਰਟ (16 ਸਤੰਬਰ 2025): ਭਾਰੀ ਮੀਂਹ, ਹੜ੍ਹ ਤੇ ਬੱਦਲ ਫਟਣ ਵਰਗੀਆਂ ਕੁਦਰਤੀ ਆਪਦਾਵਾਂ ਦੀ ਮਾਰ ਝੱਲ ਰਹੇ ਉੱਤਰੀ ਭਾਰਤੀ ਵਾਸਤੇ ਇੱਕ ਹੋਰ ਧਿਆਨ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਕਿ ਇਸ ਵਾਰ ਭਾਰਤ ਵਿੱਚ ਸਰਦੀਆਂ ਬਹੁਤ ਕਠੋਰ ਹੋਣ ਵਾਲੀਆਂ ਹਨ। ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਮਹੀਨੇ ਬਰਫ਼ੀਲੇ ਹੋਣਗੇ ਅਤੇ ਉੱਤਰੀ