Punjab

ਕੁਵੈਤ ਹਾਦਸੇ ‘ਚ ਇਕ ਪੰਜਾਬੀ ਦੀ ਵੀ ਗਈ ਜਾਨ, ਪਰਿਵਾਰ ‘ਤੇ ਛਾਇਆ ਕਹਿਰ

ਪੰਜਾਬੀ ਆਪਣੀ ਬਿਹਤਰ ਜ਼ਿੰਦਗੀ ਦੀ ਤਲਾਸ਼ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਹਨ, ਪਰ ਕਈ ਵਾਰੀ ਅਜਿਹੇ ਹਾਦਸੇ ਵਾਪਰ ਦੇ ਹਨ ਜੋ ਹਰ ਪੰਜਾਬੀ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਕੁਵੈਤ ਤੋਂ ਸਾਹਮਣੇ ਆਇਆ ਹੈ, ਜਿੱਥੇ ਅੱਗ ਲੱਗਣ ਕਾਰਨ 45 ਦੇ ਕਰੀਬ ਭਾਰਤੀਆਂ ਦੀ ਮੌਤ ਹੋਈ ਸੀ। ਇਨ੍ਹਾਂ ਵਿੱਚੋਂ ਇਕ ਪੰਜਾਬੀ ਵੀ

Read More
India International

ਕੁਵੈਤ ਦੁਖਾਂਤ- ਭਾਰਤ ਪਹੁੰਚਿਆ 45 ਲਾਸ਼ਾਂ ਨਾਲ ਭਰਿਆ ਜਹਾਜ਼! ਸਫੈ਼ਦ ਕੱਪੜੇ ’ਚ ਲਿਪਟੀਆਂ ਲਾਸ਼ਾਂ ਵੇਖ ਕੰਬਿਆ ਏਅਰਪੋਰਟ!

ਕੁਵੈਤ ਵਿੱਚ ਵਾਪਰੇ ਭਿਆਨਕ ਦੁਖਾਂਤ ਵਿੱਚ ਮਾਰੇ ਗਏ 45 ਭਾਰਤੀ ਮਜ਼ਦੂਰਾਂ ਦੀਆਂ ਮ੍ਰਿਤਕ ਦੇਹਾਂ ਭਾਰਤ ਪਹੁੰਚ ਗਈਆਂ ਹਨ। ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼, ਕੁਵੈਤ ਦੇ ਮੰਗਾਫ ਅੱਗ ਦੇ ਦੁਖਾਂਤ ਵਿੱਚ ਮਾਰੇ ਗਏ 45 ਪ੍ਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਕੋਚੀ ਵਿੱਚ ਉਤਰਿਆ ਹੈ। C-130J ਟਰਾਂਸਪੋਰਟ ਜਹਾਜ਼, ਜਿਸ ਵਿੱਚ ਵਿਦੇਸ਼ ਰਾਜ ਮੰਤਰੀ

Read More
India International

ਕੁਵੈਤ ਹਾਦਸੇ ’ਚ ਮਾਰੇ ਗਏ ਭਾਰਤੀਆਂ ਦੀ ਨਹੀਂ ਹੋ ਰਹੀ ਪਛਾਣ, ਕਰਾਇਆ ਜਾਵੇਗਾ DNA ਟੈਸਟ, ਮ੍ਰਿਤਕ ਦੇਹਾਂ ਭਾਰਤ ਲਿਆਉਣ ਦੀ ਤਿਆਰੀ

ਕੁਵੈਤ ਵਿੱਚ ਮਜ਼ਦੂਰਾਂ ਦੀ ਇਮਾਰਤ ਵਿੱਚ ਅੱਗ ਲੱਗਣ ਕਾਰਨ 49 ਲੋਕਾਂ ਦੀ ਮੌਤ ਹੋ ਗਈ ਹੈ, ਇਨ੍ਹਾਂ ਵਿੱਚ 42 ਜਾਂ 43 ਭਾਰਤੀ ਦੱਸੇ ਜਾਂਦੇ ਹਨ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਮੁਤਾਬਕ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਨਹੀਂ ਹੋ ਰਹੀ ਹੈ, ਇਸ ਲਈ ਭਾਰਤੀਆਂ ਦੀ ਪਛਾਣ ਲਈ ਡੀਐਨਏ ਟੈਸਟ ਕਰਵਾਇਆ ਜਾਵੇਗਾ। ਵਿਦੇਸ਼ ਰਾਜ

Read More