Punjab

ਕੁੰਵਰ ਅੰਮ੍ਰਿਤਬੀਰ ਸਿੰਘ ਨੂੰ ਅਮਰੀਕੀ ਇੰਟਰਨੈਸ਼ਨਲ ਪੁਲਿਸ ਫੋਰਸ ਵੱਲੋਂ ਆਨਰੇਰੀ ਕਰਨਲ ਨਿਯੁਕਤ ਕੀਤਾ

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਉਮਰਵਾਲਾ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਮਹਿਜ਼ ਛੋਟੀ ਉਮਰ ਵਿੱਚ 52 ਵਿਸ਼ਵ ਰਿਕਾਰਡ ਆਪਣੇ ਨਾਂ ਕੀਤੇ ਹਨ ਅਤੇ ਹੁਣ ਉਨ੍ਹਾਂ ਨੂੰ ਅਮਰੀਕਾ ਸਥਿਤ ਇੰਟਰਨੈਸ਼ਨਲ ਪੁਲਿਸ ਫੋਰਸ (ਯੂਐਸਏ) ਵੱਲੋਂ ਕੈਂਟਕੀ ਸਟੇਟ ਦਾ ਆਨਰੇਰੀ ਕਰਨਲ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ 4 ਨਵੰਬਰ 2025 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ

Read More