ਮੰਤਰੀ ਦੇ ਘਰ ਦਾ ਫਰਨੀਚਰ ਖਾ ਗਈ ਸਰਕਾਰੀ ਸਿਉਂਕ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਦੇ ਸਾਬਕਾ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਵਿੱਚੋਂ ਸਮਾਨ ਚੋਰੀ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਸਰਕਾਰੀ ਰਿਹਾਇਸ਼ ‘ਤੇ ਫਰਨੀਚਰ ਨੂੰ ਵੀ ਸਰਕਾਰੀ ਸਿਉਂਕ ਖਾ ਗਈ ਹੈ। ਆਮ ਪ੍ਰਸ਼ਾਸਨ ਵੱਲੋਂ ਪੰਚਾਇਤ ਮੰਤਰੀ ਨੂੰ ਚਾਰ ਦਿਨ ਪਹਿਲਾਂ ਸੈਕਟਰ 39 ਵਿੱਚ