ਫਿਰ ਉੱਠੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ, ‘ਆਪ’ ਵਿਧਾਇਕ ਨੇ ਚੁੱਕੀ ਆਵਾਜ਼
ਪੰਜਾਬ ਵਿੱਚ ਸਮੇਂ-ਸਮੇਂ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਉੱਠਦੀ ਰਹੀ ਹੈ। ਪਹਿਲਾਂ ਇਹ ਅਕਾਲੀ ਲੀਡਰਾਂ, ਐਸਜੀਪੀਸੀ ਅਤੇ ਪੰਥਕ ਵਿਅਕਤੀਆਂ ਵੱਲੋਂ ਕੀਤੀ ਜਾਂਦੀ ਸੀ, ਪਰ ਹੁਣ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਇਸ ਮੰਗ ਨੂੰ ਆਵਾਜ਼ ਦਿੱਤੀ ਹੈ। ਧਾਲੀਵਾਲ ਨੇ ਅੱਜ ਸਚਖੰਡ ਸ੍ਰੀ ਹਰਿਮੰਦਰ
