Manoranjan Punjab

ਪੰਜਾਬੀ ਮਹਿਲਾ ਗਾਇਕਾ ਸੁਚੇਤ ਬਾਲਾ ਨੇ ਇਨ੍ਹਾਂ ਮਸ਼ਹੂਰ ਪੰਜਾਬੀ ਗਾਇਕਾਂ ਬਾਰੇ ਕਹਿ ਦਿੱਤੀਆਂ ਵੱਡੀਆਂ ਗੱਲਾਂ

ਪੰਜਾਬੀ ਲੋਕ ਗਾਇਕਾ ਸੁਚੇਤ ਬਾਲਾ ਨੇ ਹਾਲ ਹੀ ਵਿੱਚ ਇੱਕ ਪੰਜਾਬੀ ਪੋਡਕਾਸਟ ਦੌਰਾਨ ਆਪਣੇ ਸਮੇਂ ਦੇ ਮਸ਼ਹੂਰ ਗਾਇਕਾਂ ਬਾਰੇ ਕਈ ਗੰਭੀਰ ਅਤੇ ਵਿਵਾਦਿਤ ਦਾਅਵੇ ਕੀਤੇ ਹਨ, ਜਿਸ ਨਾਲ ਸੋਸ਼ਲ ਮੀਡੀਆ ‘ਤੇ ਭਾਰੀ ਹੰਗਾਮਾ ਮੱਚ ਗਿਆ ਹੈ। ਸੁਚੇਤ ਬਾਲਾ ਨੇ ਦੱਸਿਆ ਕਿ ਉਸ ਨੇ ਸੁਰਿੰਦਰ ਛਿੰਦਾ ਨਾਲ ਬਹੁਤ ਸਾਰੇ ਹਿੱਟ ਜੋੜੀ ਗੀਤ ਗਾਏ ਸਨ। ਛਿੰਦਾ ਹਮੇਸ਼ਾ

Read More