India Punjab

ਟੋਕੀਓ ਉਲੰਪਿਕ ਵਿੱਚ ਕ੍ਰਿਸ਼ਨ ਨਾਗਰ ਨੂੰ ਗੋਲਡ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਟੋਕੀਓ ਪੈਰਾਉਲੰਪਿਕ ਵਿੱਚ ਬੈਡਮਿੰਟਨ ਖਿਡਾਰੀ ਕ੍ਰਿਸ਼ਨ ਨਾਗਰ ਨੇ ਗੋਲਡ ਮੈਡਲ ਜਿੱਤਿਆ ਹੈ। ਇਸ ਤੋਂ ਬਾਅਦ ਉਸਦੇ ਜੈਪੁਰ ਸਥਿਤ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ। ਕ੍ਰਿਸ਼ਨ ਦੇ ਪਿਤਾ ਦਾ ਕਹਿਣਾ ਹੈ ਕਿ ਕ੍ਰਿਸ਼ਨ ਇਹ ਕਹਿ ਕੇ ਗਿਆ ਸੀ ਕਿ ਇਸ ਵਾਰ ਗੋਲਡ ਹੀ ਜਿੱਤਣਾ ਹੈ ਤੇ ਇਹ ਉਸਦੀ ਮਿਹਨਤ ਦਾ ਨਤੀਜਾ

Read More