India

ਕੌਂਸਲਰ ਨੂੰ ਮਾਰਨ ਆਇਆ ਸ਼ੂਟਰ! ਪਰ ਗੋਲ਼ੀ ਨਹੀਂ ਚੱਲੀ, ਜਾਣੋ ਪੂਰਾ ਮਾਮਲਾ

ਬਿਉਰੋ ਰਿਪੋਰਟ: ਕੋਲਕਾਤਾ ਦੇ ਕਸਬਾ ਇਲਾਕੇ ਵਿੱਚ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਕੌਂਸਲਰ ਦੇ ਕਤਲ ਦੀ ਸਾਜ਼ਿਸ਼ ਕੀਤੀ ਗਈ ਜੋ ਨਾਕਾਮ ਹੋ ਗਈ। ਵਾਰਡ 108 ਦੇ ਕੌਂਸਲਰ ਸੁਸ਼ਾਂਤ ਘੋਸ਼ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਘਰ ਦੇ ਬਾਹਰ ਬੈਠੇ ਸਨ। ਇਸ ਦੌਰਾਨ ਦੋ ਵਿਅਕਤੀ ਸਕੂਟਰ ’ਤੇ ਆਏ। ਪਿੱਛੇ ਬੈਠੇ ਵਿਅਕਤੀ ਨੇ ਘੋਸ਼ ’ਤੇ ਦੋ ਵਾਰ ਫਾਇਰ ਕਰਨ ਦੀ

Read More
India

ਡਾਕਟਰਾਂ ਦੀ ਭੁੱਖ ਹੜਤਾਲ ਖਤਮ! 16 ਦਿਨਾਂ ਤੋਂ ਕਰ ਰਹੇ ਭੁੱਖ ਹੜਤਾਲ

ਬਿਉਰੋ ਰਿਪੋਰਟ – ਕੋਲਕਾਤਾ (Kolkata) ਵਿਚ ਪ੍ਰਦਰਸ਼ਨ ਕਰ ਰਹੇ ਜੂਨੀਅਰ ਡਾਕਟਰਾਂ (Juniors Doctor) ਨੇ ਆਪਣੀ ਭੁੱੜ ਹੜਤਾਲ ਖਤਮ ਕਰ ਦਿੱਤੀ ਹੈ। ਡਾਕਟਰਾਂ ਨੇ ਕਿਹਾ ਕਿ ਉਹ ਇਸ ਦੇ ਨਾਲ ਹੀ ਮੰਗਲਵਾਰ ਨੂੰ ਹੋਣ ਵਾਲੀ ਹੈਲਥ ਹੜਤਾਲ ਵੀ ਵਾਪਸ ਲੈ ਲਈ ਹੈ। ਬੀਤੇ ਕੱਲ੍ਹ ਸ਼ਾਮ ਨੂੰ ਨਬੰਨਾ ਦੇ ਸਕੱਤਰੇਤ ‘ਚ ਡਾਕਟਰਾਂ ਦੇ ਪੈਨਲ ਨੇ ਸੀਐਮ ਮਮਤਾ

Read More
India

ਜੂਨੀਅਰ ਡਾਕਟਰਾਂ ਹੜਤਾਲ ਕੀਤੀ ਖਤਮ! ਸਰਕਾਰ ਨੂੰ ਦਿੱਤੀ ਚੇਤਾਵਨੀ

ਬਿਊਰੋ ਰਿਪੋਰਟ – ਪੱਛਮੀ ਬੰਗਾਲ (West Bengal) ਵਿਚ ਜੂਨੀਅਰ ਡਾਕਟਰ ਆਪਣੀਆਂ ਮੰਗਾਂ ਨੂੰ ਲੈ ਕੇ ਕੋਲਕਾਤਾ (Kolkata) ਦੇ ਸਾਲਟ ਲੇਕ ਸਥਿਤ ਸਵਾਸਥ ਭਵਨ ਨੇੜੇ 10 ਸਤੰਬਰ ਤੋਂ ਪ੍ਰਦਰਸ਼ਨ ਕਰ ਰਹੇ ਸਨ, ਜਿਸ ਨੂੰ ਅੱਜ ਖਤਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੀ ਹੜਤਾਲ ਅੰਸ਼ਿਕ ਰੂਪ ਵਿਚ ਜਾਰੀ ਰਹੇਗੀ। ਜੂਨੀਅਰ ਡਾਕਟਰ

Read More
India

ਕੋਲਕਾਤਾ ਜਬਰਜਨਾਹ-ਕਤਲ ਮਾਮਲਾ- ਮੁਲਜ਼ਮ ਸੰਜੇ ਦਾ ਚੱਲ ਰਿਹਾ ਮਨੋਵਿਗਿਆਨਕ ਟੈਸਟ, ਕੇਂਦਰ ਸਾਰੇ ਸੂਬਿਆਂ ਨੂੰ ਜਾਰੀ ਕੀਤਾ ਵਿਸ਼ੇਸ਼ ਹੁਕਮ

ਬਿਉਰੋ ਰਿਪੋਰਟ: ਕੋਲਕਾਤਾ ਵਿੱਚ ਇੱਕ ਟ੍ਰੇਨੀ ਡਾਕਟਰ ਦੇ ਜਬਰਜਨਾਹ-ਕਤਲ ਮਾਮਲੇ ਦੇ ਖ਼ਿਲਾਫ਼ ਦੇਸ਼ ਭਰ ਵਿੱਚ ਡਾਕਟਰਾਂ ਦੇ ਵਿਰੋਧ ਪ੍ਰਦਰਸ਼ਨ ਦਾ ਅੱਜ 9ਵਾਂ ਦਿਨ (18 ਅਗਸਤ) ਹੈ। ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਕਿਹਾ ਕਿ ਮੁਲਜ਼ਮ ਸੰਜੇ ਦਾ ਮਨੋਵਿਗਿਆਨਕ ਟੈਸਟ ਕੀਤਾ ਜਾ ਰਿਹਾ ਹੈ। ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ (ਸੀ.ਐੱਫ.ਐੱਸ.ਐੱਲ.) ਦੇ ਮਨੋਵਿਗਿਆਨੀਆਂ ਅਤੇ ਵਿਵਹਾਰ ਵਿਸ਼ਲੇਸ਼ਕਾਂ ਦੀ

Read More
Others

ਪੱਛਮੀ ਬੰਗਾਲ ‘ਚ ਵੱਡਾ ਹਾਦਸਾ, ਕੋਲਕਾਤਾ ‘ਚ ਉਸਾਰੀ ਅਧੀਨ 5 ਮੰਜ਼ਿਲਾ ਇਮਾਰਤ ਡਿੱਗੀ, 2 ਦੀ ਮੌਤ, ਕਈ ਜ਼ਖਮੀ

ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਦੱਖਣੀ ਕੋਲਕਾਤਾ ਦੇ ਮੇਟੀਆਬਰੂਜ਼ ਵਿੱਚ ਸੋਮਵਾਰ ਤੜਕੇ ਇੱਕ ਪੰਜ ਮੰਜ਼ਿਲਾਂ ਇਮਾਰਤ ਢਹਿ ਗਈ। ਐਤਵਾਰ ਦੇਰ ਰਾਤ, ਗਾਰਡਨ ਰੀਚ ਖੇਤਰ ਦੇ ਹਜ਼ਾਰੀ ਮੋਲਾ ਬਾਗਾਨ ਵਿੱਚ ਨਿਰਮਾਣ ਅਧੀਨ ਪੰਜ ਮੰਜ਼ਿਲਾਂ ਇਮਾਰਤ ਦੇ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

Read More
India

ED ਦੀ ਰੇਡ ‘ਚ ਨੋਟਾਂ ਦੀ ਵੱਡੀ ਖੇਪ ਬਰਾਮਦ, 7 ਕਰੋੜ ਰੁਪਏ ਮਿਲੇ, ਗਿਣਤੀ ਜਾਰੀ…

ਈਡੀ ਨੇ ਹੁਣ ਤੱਕ ਸਰਚ ਦੌਰਾਨ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) 2002 ਦੀਆਂ ਵਿਵਸਥਾਵਾਂ ਦੇ ਤਹਿਤ ਕੋਲਕਾਤਾ ਦੇ 6 ਸਥਾਨਾਂ 'ਚ ਮੋਬਾਈਲ ਗੇਮਿੰਗ ਐਪਲੀਕੇਸ਼ਨਾਂ ਨਾਲ ਜੁੜੀ ਜਾਂਚ ਦੇ ਸਬੰਧ 'ਚ 7 ਕਰੋੜ ਰੁਪਏ ਬਰਾਮਦ ਕੀਤੇ ਹਨ। ਨੋਟਾਂ ਦੀ ਗਣਨਾ ਅਜੇ ਵੀ ਜਾਰੀ ਹੈ।

Read More
India

ਕੋਲਕਾਤਾ ‘ਚ ਉਡਾਣਾਂ ਹੋਈਆਂ ਬੰਦ,ਹਾਲਾਤ ਗੰਭੀਰ

‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਦੇ ਚੱਲਦਿਆਂ ਪੱਛਮੀ ਬੰਗਾਲ ਨੂੰ ਪੂਰੀ ਤਰ੍ਹਾਂ ਲਾਕਡਾਊਨ ਕੀਤਾ ਗਿਆ ਹੈ। ਇਸ ਲਾਕਡਾਊਨ ਦੇ ਚੱਲਦਿਆਂ ਕੋਲਕਾਤਾ ਦੇ ਨੇਤਾਜੀ ਸੁਭਾਸ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ‘ਤੇ ਅਗਸਤ ਦੇ ਮਹੀਨੇ ਵਿੱਚ 7 ਦਿਨਾਂ ਲਈ ਉਡਾਣਾਂ ਬੰਦ ਰਹਿਣਗੀਆਂ। ਨਿਊਜ਼ ਏਜੰਸੀ ਏ ਐੱਨ ਆਈ ਨੇ ਅਨੁਸਾਰ ਕੋਲਕਾਤਾ ਹਵਾਈ ਅੱਡੇ ‘ਤੇ ਉਡਾਣ ਦਾ ਕੰਮ 5, 8,

Read More
India

BREAKING NEWS: PM ਮੋਦੀ ਨੇ ਦਿੱਲੀ NCR, ਮੁੰਬਈ ਅਤੇ ਕੋਲਕਾਤਾ ‘ਚ ਹਾਈਟੈੱਕ Covid-19 ਲੈਬਾਂ ਦਾ ਕੀਤਾ ਉਦਘਾਟਨ

‘ਦ ਖ਼ਾਲਸ ਬਿਊਰੋ (ਅਤਰ ਸਿੰਘ):- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਦਿੱਲੀ NCR, ਮੁੰਬਈ ਅਤੇ ਕੋਲਕਾਤਾ ‘ਚ ਹਾਈਟੈੱਕ Covid-19 ਲੈਬਾਂ ਦਾ ਉਦਘਾਟਨ ਕੀਤਾ। ਇਸ ਮੌਕੇ ਮੋਦੀ ਨੇ ਕਿਹਾ ਕਿ ਦੇਸ਼ ਦੇ ਇਹ ਤਿੰਨੇ ਵੱਡੇ ਸ਼ਹਿਰ ਆਰਥਿਕ ਗਤੀਵਿਧੀਆਂ ਦੇ ਵੱਡੇ ਸੈਂਟਰ ਹਨ। ਹੁਣ ਇਹਨਾਂ ਹਾਈਟੈੱਕ Covid-19 ਦੀਆਂ ਲੈਬਾਂ ਜ਼ਰੀਏ ਟੈਸਟਿੰਗ ਤੇਜੀ ਨਾਲ

Read More