Kohlapur Case: ਮਾਂ ਦੀ ਗੱਲ ਮੰਨ ਕੇ ਸਕੇ ਪੁੱਤ ਨੇ ਮਾਂ ਨੂੰ ਪਕਾ ਕੇ ਖਾ ਲਿਆ
ਮਹਾਰਾਸ਼ਟਰ ਦੇ ਕੋਲਹਾਪੁਰ ਦੀ ਇੱਕ ਤੰਗ ਗਲੀ ਵਿੱਚ ਬਣੀ ਗਰੀਬ ਪਰਿਵਾਰ ਦੀ ਟੀਨ ਦੀ ਛੱਤ ਵਾਲੀ ਝੁੱਗੀ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸਨੇ ਨਾ ਸਿਰਫ਼ ਪੁਲਿਸ ਨੂੰ, ਸਗੋਂ ਪੂਰੇ ਸਮਾਜ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਇੱਕ ਬੁੱਢੀ ਮਾਂ, ਯੱਲਵਾ ਰਾਮਾ ਕੁਚਕੋਰਵੀ, ਦੀ ਕੱਟੀ-ਵੱਢੀ ਮ੍ਰਿਤਕ ਦੇਹ ਉਸ ਦੇ ਹੀ ਘਰ ਵਿੱਚ ਪਈ ਸੀ। ਉਸ ਦੇ