ਰਾਸ਼ਟਰਪਤੀ ਦੇ ਸੁਰੱਖਿਆ ਗਾਰਡ ‘ਚ ਸਿੱਖਾਂ ਨੂੰ ਕਦੋਂ ਤੇ ਕਿਉਂ ਸ਼ਾਮਲ ਕੀਤਾ ਗਿਆ ? ਜਾਣੋ ਇਤਿਹਾਸ
ਸਿਰਫ਼ ਸਿੱਖ ਜਾਟ ਤੇ ਰਾਜਪੂਤ ਹੀ ਰਾਸ਼ਟਰਪਤੀ ਗਾਰਡ ਵਿੱਚ ਸ਼ਾਮਲ ਹੋ ਸਕਦਾ ਹੈ ‘ਦ ਖ਼ਾਲਸ ਬਿਊਰੋ : 1947 ਦੀ ਵੰਡ ਵੇਲੇ ਭਾਰਤ ਅਤੇ ਪਾਕਿਸਤਾਨ ਵਿੱਚ ਇੱਕ-ਇੱਕ ਚੀਜ਼ ਦਾ ਬਟਵਾਰਾ ਹੋਇਆ। ਰਾਸ਼ਟਰਪਤੀ ਦੀ ਸੁਰੱਖਿਆ ਲਈ ਤੈਨਾਤ PGB ਦਾ ਵੀ ਬਟਵਾਰਾ ਹੋਇਆ। ਆਜ਼ਾਦੀ ਤੋਂ ਬਾਅਦ PGB ਗਾਰਡ ਨੂੰ 2:1 ਅਨੁਪਾਤ ਵਿੱਚ ਭਾਰਤ ਤੇ ਪਾਕਿਸਤਾਨ ਵਿੱਚ ਵੰਡਿਆ ਗਿਆ।