ਮੇਟਾ : ਇਸ ਕਰਕੇ ਫੇਸਬੁੱਕ ਨੇ ਰੱਖਿਆ ਨਵਾਂ ਨਾਂ
‘ਦ ਖ਼ਾਲਸ ਟੀਵੀ ਬਿਊਰੋ:- ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਆਪਣੇ ਬ੍ਰੈਂਡਿੰਗ ‘ਚ ਬਦਲਾਅ ਕਰਦਿਆਂ ਕਾਰਪੋਰੇਟ ਨਾਂ ‘ਮੈਟਾ’ ਰੱਖ ਲਿਆ ਹੈ। ਕੰਪਨੀ ਦ ਕਹਿਣਾ ਹੈ ਕਿ ਇਸ ਨਾਲ ਕੰਪਨੀ ਸੋਸ਼ਲ ਮੀਡੀਆ ਦੇ ਨਾਲ-ਨਾਲ ‘ਵਰਚੂਅਲ ਰਿਅਲਿਟੀ’ ਵਰਗੇ ਖੇਤਰਾਂ ਵਿੱਚ ਵੀ ਆਪਣਾ ਦਾਇਰਾ ਵਧਾਇਗੀ। ਹਾਲਾਂਕਿ ਕੰਪਨੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕੰਪਨੀ ਦੇ ਸੋਸ਼ਲ ਮੀਡੀਆ ਪਲੈਟਫਾਰਮ