ਕੰਮ ਦੀ ਗੱਲ : ਘਰ ‘ਚ ਕਿੰਨਾ ਕੈਸ਼ ਤੇ ਸੋਨਾ ਰੱਖਣ ਦੀ ਹੁੰਦੀ ਹੈ ਇਜਾਜ਼ਤ ? A to Z ਪੂਰੀ ਜਾਣਕਾਰੀ
ED ਵੱਲੋਂ ਸਿਆਸਤਦਾਨਾਂ ਦੇ ਘਰਾਂ ਉੱਤੇ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਕੈਸ਼ ਮਿਲ ਰਹੇ ਨੇ ‘ਦ ਖ਼ਾਲਸ ਬਿਊਰੋ :- ED ਰੇਡ ਦੌਰਾਨ ਦੇਸ਼ ਵਿੱਚ ਤਿੰਨ ਸੂਬਿਆਂ ਵਿੱਚ ਸਿਆਸਤਦਾਨਾਂ ਤੋਂ ਕਰੋੜਾਂ ਦਾ ਕੈਸ਼ ਅਤੇ ਸੋਨਾ ਮਿਲਿਆ ਹੈ। ਇਸ ਵਿੱਚ ਸਭ ਤੋਂ ਅੱਗੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸਾਬਕਾ ਮੰਤਰੀ ਪਾਰਥਾ ਚੈਟਰਜੀ ਦੀ ਨਜ਼ਦੀਕੀ ਸਾਥੀ