Punjab

ਕੌਣ ਹੈ ਗੁਰਪ੍ਰੀਤ ਕੌਰ ਜਿਸ ਦੇ ਨਾਲ CM ਮਾਨ ਲਾਵਾਂ ਫੇਰੇ ਲੈਣਗੇ ? ਕਿਸ ਦੇ ਕਹਿਣ ‘ਤੇ ਹੋਏ ਰਾਜ਼ੀ

ਵੀਰਵਾਰ 7 ਜੁਲਾਈ ਨੂੰ ਭਗਵੰਤ ਮਾਨ ਡਾਕਟਰ ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕਰਨ ਜਾ ਰਹੇ ਨੇ ‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰੀ ਘਰ ਉਨ੍ਹਾਂ ਦੇ ਦੂਜੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਉਹ ਸਾਦਗੀ ਨਾਲ ਡਾਕਟਰ ਗੁਰਪ੍ਰੀਤ ਕੌਰ ਨਾਲ ਆਨੰਦ ਕਾਰਜ ਕਰਨਗੇ ਅਤੇ ਸਮਾਗਮ ਵਿੱਚ

Read More