ਸਪੈਸ਼ਲ ਨਾਅਰਾ-ਕਾਰਪੋਰੇਟ ਖੇਤੀ ਛੱਡੋ-ਮੋਦੀ ਗੱਦੀ ਛੱਡੋ ਹੋਇਆ ਬੁਲੰਦ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਿਸਾਨ ਸੰਸਦ ਦੇ 13ਵੇਂ ਅਤੇ ਅਖ਼ੀਰਲੇ ਦਿਨ ਕਿਸਾਨਾਂ ਨੇ ਭਾਜਪਾ ਦੀ ਕੇਂਦਰ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ।9 ਅਗਸਤ ਨੂੰ ‘ਭਾਰਤ ਛੱਡੋ’ ਦਿਨ ਦੀ ਵਰੇਗੰਢ ਮੌਕੇ ਔਰਤਾਂ ਦੇ ਸਪੈਸ਼ਲ ਸੈਸ਼ਨ ਨੇ ਨਾਅਰਾ ਦਿੱਤਾ ਕਿ ਕਾਰਪੋਰੇਟ ਨੂੰ ਖੇਤੀ ਵਿੱਚੋਂ ਬਾਹਰ ਕੀਤਾ ਜਾਵੇ ਅਤੇ ਭਾਜਪਾ ਸਰਕਾਰ ਜੋ ਕਿ