Punjab

ਚੰਡੀਗੜ੍ਹ ਦੇ ਬਾਬਾ ਲਾਭ ਸਿੰਘ ਚੌਂਕ ਤੋਂ ਗਰਜੇ ਕਿਸਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੁਹਾਲੀ ਦੇ ਨਾਲ-ਨਾਲ ਅੱਜ ਚੰਡੀਗੜ੍ਹ ਵਿਚ ਵੀ ਕਿਸਾਨਾਂ ਨੇ ਭਾਰਤ ਬੰਦ ਦੇ ਸੱਦੇ ਨੂੰ ਭਰਪੂਰ ਸਮਰਥਨ ਦਿੱਤਾ ਹੈ। ਇਸ ਦੌਰਾਨ ਮਟਕਾ ਚੌਂਕ ਵਿਚ ਵੀ ਕਿਸਾਨਾਂ ਨੇ ਧਰਨਾ ਦੇ ਕੇ ਇਸ ਕਾਲ ਨੂੰ ਭਰਪੂਰ ਸਮਰਥਨ ਦਿਤਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਗੱਲ ਕਰਦਿਆਂ ਇਸ ਧਰਨੇ ਤੋਂ ਪ੍ਰਭਾਵਿਤ ਹੋ ਕੇ ਆਪਣਾ

Read More