Punjab

ਕਿਸਾਨਾਂ ਦੇ ਵਿਰੋਧ ਦੀ ਭਣਕ ਲੱਗਦਿਆਂ ਹੀ ਵਾਪਸ ਮੁੜ ਗਿਆ ਬੀਜੇਪੀ ਦਾ ਲੀਡਰ!

ਮੋਹਾਲੀ ਦੇ ਸੈਕਟਰ-71 ਵਿੱਚ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਕੀਤੀ ਨਾਰੇਬਾਜ਼ੀ ‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਵਿੱਚ ਬੀਜੇਪੀ ਦੇ ਲੀਡਰਾਂ ਦੇ ਵਿਰੋਧ ਵਾਂਗ ਅੱਜ ਮੋਹਾਲੀ ਵਿੱਚ ਵੀ ਕਿਸਾਨ ਜਥੇਬੰਦੀਆਂ ਨੇ BJP ਦੇ RSS ਦੇ ਲੀਡਰ ਬਨਵੀਰ ਦੇ ਸੈਕਟਰ 71 ਪਹੁੰਚਣ ਦੀ ਖਬਰ ਨੂੰ ਲੈ ਕਿ ਆਪਣਾ ਮੌਕੇ ‘ਤੇ ਮੋਰਚਾ ਖੋਲ੍ਹ ਦਿੱਤਾ। ਕਿਸਾਨਾਂ ਨੂੰ ਖਬਰ

Read More