Punjab

ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇਵੇਗੀ ਕੱਲ ਨੂੰ ਧ ਰਨਾ

‘ਦ ਖਾਲਸ ਬਿਊਰੋ:ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਇੱਕ ਮੰਗ ਪਤਰ ਜਾਰੀ ਕੀਤਾ ਹੈ,ਜਿਸ ਅਨੁਸਾਰ 16 ਅਪ੍ਰੈਲ ਨੂੰ ਅੰਮ੍ਰਿਤਸਰ ਦਿਹਾਤੀ ਦੇ ਦਫ਼ਤਰ ਅਗੇ ਕੁੱਝ ਮੰਗਾ ਨੂੰ ਲੈ ਕੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ।ਇਹਨਾਂ ਮੰਗੀ ਵਿੱਚ ਨਸ਼ੇ ਦੀ ਸਮੱਸਿਆ ਮੁੱਖ ਤੋਰ ਤੇ ਸ਼ਾਮਿਲ ਹੈ ਕਿਉਂਕਿ ਇੱਕ ਤਾਂ ਨੋਜਵਾਨ ਨਸ਼ਿਆਂ ਕਰਕੇ ਆਪਣੀ

Read More