India Punjab

ਦੇਸ਼ ਭਰ ਤੋਂ ਕਿਸਾਨ ਪਹੁੰਚੇ ਦਿੱਲੀ,ਇਸ ਮੈਦਾਨ ਵਿੱਚ ਹੋਇਆ ਵੱਡਾ ਇਕੱਠ

ਦਿੱਲੀ :  ਕਿਸਾਨ ਅੰਦੋਲਨ ਦੌਰਾਨ ਰਹਿੰਦੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਦੇ ਲਈ ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਦਾ ਰੁਖ ਕੀਤਾ ਹੈ। ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚੋਂ  ਹਜ਼ਾਰਾਂ  ਕਿਸਾਨਾਂ ਨੇ ਅੱਜ ਇੱਥੇ ਰਾਮਲੀਲਾ ਮੈਦਾਨ ਵਿੱਖੇ ‘ਕਿਸਾਨ ਮਹਾਪੰਚਾਇਤ’ ਵਿਚ ਸ਼ਿਰਕਤ ਕੀਤੀ ਹੈ ਤਾਂ ਜੋ ਘੱਟੋ-ਘੱਟ ਸਮਰਥਨ ਮੁੱਲ ’ਤੇ ਕਾਨੂੰਨੀ ਗਾਰੰਟੀ ਲਈ ਸਰਕਾਰ

Read More
India International Punjab

ਇਹ ਘੋਲ਼ ਇਕੱਲਾ ਕਿਸਾਨੀ ਦਾ ਨਹੀਂ, ਦੁਕਾਨੀ ਦਾ ਵੀ ਹੈ….

ਜਗਰਾਓਂ ‘ਚ ਕਿਸਾਨਾਂ ਦੀ ਮਹਾਂਪੰਚਾਇਤ, ਕਿਸਾਨ ਲੀਡਰਾਂ ਨੇ ਲੋਕਾਂ ‘ਚ ਭਰਿਆ ਜੋਸ਼ ‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਕਿਸਾਨ ਲੀਡਰਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਇਹ ਘੋਲ ਇਕੱਲਾ ਕਿਸਾਨੀ ਦਾ ਹੀ ਨਹੀਂ ਦੁਕਾਨੀ ਦਾ ਵੀ ਹੈ। ਸਾਡੀ ਰੋਟੀ ਨੂੰ ਖੋਹਣ ਦੀਆ ਸਰਕਾਰੀ ਕੋਸ਼ਿਸ਼ਾਂ ਹੋ ਰਹੀਆਂ ਹਨ। ਸਾਡੇ ਲੋਕਾਂ ‘ਚ ਹਮੇਸ਼ਾ ਪਾੜ ਪਾ ਕੇ ਹਾਕਮਾਂ ਨੇ ਰਾਜ

Read More