ਲਖੀਮਪੁਰ ਖੀਰੀ ਦੇ ਦੁਖਦਾਈ ਹਾਦਸੇ ਦੇ ਦੋਸ਼ੀਆਂ ਉੱਤੇ ਕਤਲ ਦਾ ਮਾਮਲਾ ਹੋਵੇ ਦਰਜ : ਕਿਸਾਨ ਲੀਡਰ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):– ਲਖੀਮਪੁਰ ਖੀਰੀ ਵਿੱਚ ਅੱਜ ਉੱਪ ਮੁੱਖ ਮੰਤਰੀ ਦੇ ਹੈਲੀਪੈਡ ਦਾ ਵਿਰੋਧ ਕਰਕੇ ਮੁੜੇ ਕਿਸਾਨਾਂ ਉੱਤੇ ਟੁੱਟੇ ਕਹਿਰ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸਖਤ ਪ੍ਰਤਿਕਿਰਿਆ ਦਿੰਦਿਆਂ ਕਿਸਾਨ ਲੀਡਰ ਦਰਸ਼ਨ ਪਾਲ ਨੇ ਕਿਹਾ ਕਿ ਇਹ ਘਟਨਾ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਕਰਨਯੋਗ ਨਹੀਂ