ਸੁਖਬੀਰ ਬਾਦਲ ਨੂੰ ਕਿਸਾਨਾਂ ਨੇ ਕਿਹਾ-ਤੁਹਾਡੇ ਐੱਮਐੱਲਏ ਬਹੁਤ ਅਮੀਰ ਹਨ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਵਿੱਚ ਆਪਣੀ 100 ਦਿਨ ਦੀ ਯਾਤਰਾ ਦੇ ਅੱਜ ਦੂਜੇ ਦਿਨ ਸੁਖਬੀਰ ਬਾਦਲ ਨੂੰ ਰਾਹ ਵਿੱਚ ਗੁਰੂਹਰਸਹਾਇ ਲਾਗੇ ਕਿਸਾਨਾਂ ਜਥੇਬੰਦੀਆਂ ਦਾ ਧਰਨਾ ਦੇਖ ਕੇ ਰੁਕਣਾ ਮਹਿੰਗਾ ਪੈ ਗਿਆ। ਇਸ ਮੌਕੇ ਸੁਖਬੀਰ ਬਾਦਲ ਨੂੰ ਕਿਸਾਨਾਂ ਨੇ ਇੰਨੇ ਤਿੱਖੇ ਸਵਾਲ ਕੀਤੇ ਕਿ ਸੁਖਬੀਰ ਬਾਦਲ ਨੂੰ ਮੁੜ ਤੋਂ ਪੜ੍ਹਿਆ ਵਿਚਾਰਨਾ ਪੈ ਗਿਆ। ਖੇਤੀ