ਗੰਨੇ ਦਾ ਰੇਟ ਵਧਾਉਣ ਲਈ ਅੱਜ ਕਿਸਾਨਾਂ ਦਾ ਜਲੰਧਰ ਪੱਕਾ ਮੋਰਚਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਿਸਾਨ ਅੱਜ ਜਲੰਧਰ ਵਿਚ ਗੰਨੇ ਦਾ ਰੇਟ ਵਧਾਉਣ ਲਈ ਪੱਕਾ ਮੋਰਚਾ ਲਾ ਰਹੇ ਹਨ, ਪਰ ਪੰਜਾਬ ਸਰਕਾਰ ਵੱਲੋਂ ਧਰਨੇ ਤੋਂ ਪਹਿਲਾਂ ਹੀ ਗੰਨੇ ਦੇ ਰੇਟ ਵਿੱਚ 15 ਰੁਪਏ ਵਾਧਾ ਕਰਨ ਨੂੰ ਸਰਕਾਰ ਦਾ ਕਿਸਾਨਾਂ ਨਾਲ ਕੋਝਾ ਮਜਾਕ ਦੱਸਿਆ ਜਾ ਰਿਹਾ ਹੈ। ਇਕ ਵੀਡੀਓ ਜਾਰੀ ਕਰਕੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ